ਬਜਰੰਗ ਕੁਮਾਰ (ਜਨਮ 26 ਫਰਬਰੀ 1994) ਇੱਕ ਭਾਰਤੀ ਫ੍ਰੀ ਸਟਾਇਲ ਕੁਸ਼ਤੀ ਖਿਡਾਰੀ ਹੈ। ਖੇਡ ਸੁਧਾਰ ਲਈ ਯੋਗਦਾਨ ਦੇ ਰਹੀ ਸੰਸਥਾ ਜੇ. ਏਸ. ਡਬਲਿਓ ਉਸਨੂੰ ਖੇਡ ਸਹਾਇਤਾ ਪ੍ਰਧਾਨ ਕਰਵਾ ਰਹੀ ਹੈ।

ਬਜਰੰਗ ਕੁਮਾਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1994-02-26) 26 ਫਰਵਰੀ 1994 (ਉਮਰ 26)
ਝੱਜਰ, ਹਰਿਆਣਾ, ਭਾਰਤ
ਕੱਦ5 ਫ਼ੁੱਟ 5 ਇੰਚ (1.65 ਮੀ)
ਭਾਰ61 kilograms (134 lb)
ਖੇਡ
ਖੇਡਕੁਸ਼ਤੀ
Event(s)ਫ੍ਰੀ ਸਟਾਈਲ
Clubਛਤਸ਼ਲ ਸਟੇਡੀਅਮ
Coached byਵਿਨੋਦ ਕੁਮਾਰ

ਨਿੱਜੀ ਜ਼ਿੰਦਗੀ ਅਤੇ ਪਰਿਵਾਰਸੋਧੋ

ਬਜਰੰਗ ਨੇ ਸੱਤ ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਜੀ ਦੀ ਪ੍ਰੇਰਨਾ ਨਾਲ ਕੁਸ਼ਤੀ ਦੀ ਸੁਰੂਆਤ ਕੀਤੀ।[1]

ਹਵਾਲੇਸੋਧੋ

  1. "Glasgow 2014 - Bajrang Bajrang Profile". g2014results.thecgf.com. Retrieved 2015-10-30.