ਬਡੀਆ ਕਲਵੇਨਾ
ਬਡੀਆ ਕਲਵੇਨਾ (ਸਿਮਬ੍ਰੀਅਨ: ਫਰਮਾ:Lang-cim ਜਰਮਨ: ਕਲਵੇਨ) ਵੈਨੋਤੋ ਖੇਤਰ ਦੇ ਵਰੋਨਾ ਸੂਬੇ ਦਾ ਇੱਕ ਕਮਿਉਨ (ਮਿਊਂਸਿਪਲ) ਹੈ, ਜੋ ਕਿ ਵੈਨਿਸ ਤੋਂ ਲਗਭਗ 90 ਕਿਲੋਮੀਟਰ (56 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ ਲਗਭਗ 20 ਕਿਲੋਮੀਟਰ (12 ਮੀਲ) ਉੱਤਰ-ਪੂਰਬ ਵਿੱਚ ਸਥਿਤ ਹੈ। ਇਹ ਤੇਰ੍ਹਾਂ ਕਮਿਊਨਟੀਆਂ ਦਾ ਹਿੱਸਾ ਹੈ, ਪਿੰਡਾਂ ਦਾ ਸਮੂਹ ਜੋ ਇਤਿਹਾਸਕ ਤੌਰ 'ਤੇ ਸਿਮਬ੍ਰੀਅਨ ਭਾਸ਼ਾ ਬੋਲਦਾ ਹੈ।
Badia Calavena | |
---|---|
Comune di Badia Calavena | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Verona (VR) |
Frazioni | Sant'Andrea, Santissima Trinità, San Valentino, Sprea |
ਸਰਕਾਰ | |
• ਮੇਅਰ | Emanuele Anselmi |
ਖੇਤਰ | |
• ਕੁੱਲ | 26.94 km2 (10.40 sq mi) |
ਉੱਚਾਈ | 470 m (1,540 ft) |
ਆਬਾਦੀ (30 April 2017)[1] | |
• ਕੁੱਲ | 2,651 |
• ਘਣਤਾ | 98/km2 (250/sq mi) |
ਵਸਨੀਕੀ ਨਾਂ | Badioti |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37030 |
ਡਾਇਲਿੰਗ ਕੋਡ | 045 |
ਜੁੜਵਾ ਕਸਬਾ
ਸੋਧੋ- Adlkofen, ਜਰਮਨੀ, 1988 ਤੋਂ