ਬਦਖ਼ਲ
ਬਦਖ਼ਲ ਸ਼ਿਵਚਰਨ ਗਿੱਲ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ ਜਿਸ ਵਿੱਚ ਇੱਕ ਅਜਿਹੇ ਪਰਵਾਸੀ ਪੰਜਾਬੀ ਬੰਦੇ ਦੀ ਦੁਖਾਂਤ ਪੇਸ਼ ਕੀਤਾ ਗਿਆ ਹੈ ਜਿਸਨੇ ਇੱਕ ਗੋਰੀ ਮੇਮ ਨਾਲ ਵਿਆਹ ਕਰਵਾ ਲਿਆ ਸੀ। ਅੰਤ ਵਿੱਚ ਉਹ ਨਾ ਤਾਂ ਵਿਦੇਸ਼ ਵਿੱਚ ਖੁਸ਼ ਰਹਿ ਰਿਹਾ ਹੈ ਅਤੇ ਨਾ ਹੀ ਆਪਣੇ ਦੇਸ਼ ਵਾਪਿਸ ਜਾ ਸਕਦਾ ਹੈ।
"ਬਦਖ਼ਲ" | |
---|---|
ਲੇਖਕ ਸ਼ਿਵਚਰਨ ਗਿੱਲ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਪਾਤਰ
ਸੋਧੋ- ਕੁਲਦੀਪ
- ਮੈਰੀਅਨ
- ਜੋਗਿੰਦਰ ਸਿੰਘ
- ਡੇਵਿਡ
- ਕੌਲਿਤ