ਬਧੌਲੀ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੀ ਨਰਾਇਣਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ, ਪਿੰਡ ਵਿੱਚ 747 ਪਰਿਵਾਰ ਰਹਿੰਦੇ ਸਨ ਅਤੇ ਇਸਦੀ ਆਬਾਦੀ 4442 ਸੀ, ਜਿਨ੍ਹਾਂ ਵਿੱਚੋਂ 2346 ਮਰਦ ਅਤੇ 2096 ਔਰਤਾਂ ਸਨ। ਇਸ ਦੇ ਸਭ ਤੋਂ ਮਸ਼ਹੂਰ ਪਰਿਵਾਰ ਬੰਗੇਵਾਲੇ, ਚਠਲੇ ਅਤੇ ਕਪੂਰ ਪਰਿਵਾਰ ਹਨ। [1]

ਹਵਾਲੇ

ਸੋਧੋ
  1. "Badhauli". 2011 Census of India. Government of India. Archived from the original on 20 September 2017. Retrieved 20 September 2017.