ਬਮਨੀ ਰਾਜਾ ਪੋਰਸ ਦਾ ਪਿਤਾ ਸੀ। ਰਾਣੀ ਅਨੁਸੂਈਆ ਬਮਨੀ ਦੀ ਵੱਡੀ ਪਤਨੀ ਤੇ ਰਾਣੀ ਕਦਿਕਾ ਉਸਦੀ ਛੋਟੀ ਪਤਨੀ ਸੀ। ਬਮਨੀ ਦਾ ਵੱਡਾ ਮੁੰਡਾ ਪੋਰਸ ਤੇ ਛੋਟਾ ਮੁੰਡਾ ਯੁਵਰਾਜ ਕਨਿਸ਼ਕ ਸੀ।