ਬਮਾਕੋ
ਬਮਾਕੋ ਮਾਲੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 18 ਲੱਖ (2009 ਮਰਦਮਸ਼ੁਮਾਰੀ) ਹੈ। 2006 ਵਿੱਚ ਇਸਨੂੰ ਅਫ਼ਰੀਕਾ ਦਾ ਪਹਿਲਾ ਅਤੇ ਦੁਨੀਆ ਦਾ ਛੇਵਾਂ ਸਭ ਤੋਂ ਤੇਜੀ ਨਾਲ ਵਧਣ ਵਾਲਾ ਸ਼ਹਿਰ ਮੰਨਿਆ ਗਿਆ।[6] ਇਹ ਨਾਈਜਰ ਦਰਿਆ ਕੰਢੇ ਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਉਤਲੀਆਂ ਅਤੇ ਵਿਚਕਾਰਲੀਆਂ ਨਾਈਜਰ ਘਾਟੀਆਂ ਨੂੰ ਅੱਡ ਕਰਨ ਵਾਲੇ ਰੋੜ੍ਹਾਂ ਕੋਲ ਸਥਿਤ ਹੈ।
ਬਮਾਕੋ | |
---|---|
Boroughs | |
ਸਮਾਂ ਖੇਤਰ | ਯੂਟੀਸੀ-0 |
ਹਵਾਲੇ
ਸੋਧੋ- ↑ 1.0 1.1 [1][ਮੁਰਦਾ ਕੜੀ]
- ↑ 2.0 2.1 [2][ਮੁਰਦਾ ਕੜੀ]
- ↑ 3.0 3.1 [3][ਮੁਰਦਾ ਕੜੀ]
- ↑ "Coupe du Maire du District: Le Stade reçoit son trophée". L'Essor, 24 September 2008
- ↑ Population of Bamako, Mali
- ↑ World's fastest growing cities and urban areas from 2006 to 2020, by CityMayors.com