ਮਾਲੀ, ਅਧਿਕਾਰਕ ਤੌਰ ਉੱਤੇ ਮਾਲੀ ਦਾ ਗਣਰਾਜ (ਫ਼ਰਾਂਸੀਸੀ: République du Mali, ਹੇਪੂਬਲੀਕ ਡੂ ਮਾਲੀ), ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਅਲਜੀਰੀਆ, ਪੂਰਬ ਵੱਲ ਨਾਈਜਰ, ਦੱਖਣ ਵੱਲ ਦੰਦ ਖੰਡ ਤਟ ਅਤੇ ਬੁਰਕੀਨਾ ਫ਼ਾਸੋ, ਦੱਖਣ-ਪੱਛਮ ਵੱਲ ਗਿਨੀ ਅਤੇ ਪੱਛਮ ਵੱਲ ਸੇਨੇਗਲ ਅਤੇ ਮਾਰੀਟੇਨੀਆ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ ਲਗਭਗ 1,240,000 ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ 1.45 ਕਰੋੜ ਹੈ। ਇਸ ਦੀ ਰਾਜਧਾਨੀ ਬਮਾਕੋ ਹੈ। ਮਾਲੀ ਦੇ ਅਠ ਖੇਤਰ ਹਨ ਅਤੇ ਇਸ ਦੀਆਂ ਸਰਹੱਦਾਂ ਉੱਤਰ ਵੱਲ ਸਹਾਰਾ ਦੇ ਗਭ ਤੱਕ ਚਲੀਆਂ ਜਾਂਦੀਆਂ ਹਨ,ਜਦਕਿ ਦੇਸ਼ ਦਾ ਦੱਖਣੀ ਭਾਗ, ਜਿਥੇ ਬਹੁਗਿਣਤੀ ਲੋਕ ਰਹਿੰਦੇ ਹਨ, ਉਥੇ ਨਾਈਜਰ ਅਤੇ ਸੇਨੇਗਾਲ ਦਰਿਆ ਵਗਦੇ ਹਨ। ਦੇਸ਼ ਦੀ ਆਰਥਿਕ ਸੰਰਚਨਾ ਖੇਤੀ ਅਤੇ ਮਾਹੀਗਿਰੀ ਤੇ ਕੇਂਦਰਿਤ ਹੈ। ਮਾਲੀ ਦੇ ਕੁਝ ਪ੍ਰਮੁੱਖ ਕੁਦਰਤੀ ਸੋਮਿਆਂ ਵਿੱਚ ਸੋਨਾ, ਯੂਰੇਨੀਅਮ, ਅਤੇ ਲੂਣ ਹਨ। ਦੇਸ਼ ਦੀ ਲੱਗਪਗ ਅਧੀ ਆਬਾਦੀ 1.25 ਡਾਲਰ ਪ੍ਰਤਿਦਿਨ ਵਾਲੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਦੀ ਹੈ।[5]

ਮਾਲੀ ਦਾ ਗਣਰਾਜ
République du Mali  (ਫ਼ਰਾਂਸੀਸੀ)
Mali ka Fasojamana  (ਬੰਬਾਰਾ)
Flag of ਮਾਲੀ
Coat of arms of ਮਾਲੀ
ਝੰਡਾ Coat of arms
ਮਾਟੋ: "Un peuple, un but, une foi"  (ਫ਼ਰਾਂਸੀਸੀ)
"ਇੱਕ ਲੋਕ, ਇੱਕ ਉਦੇਸ਼, ਇੱਕ ਮੱਤ"
ਐਨਥਮ: Le Mali[1] (ਫ਼ਰਾਂਸੀਸੀ)
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਮਾਕੋ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ ਭਾਸ਼ਾਵਾਂਬੰਬਾਰਾ
ਨਸਲੀ ਸਮੂਹ
50% ਮਾਂਦੇ
17% ਫ਼ੂਲਾ
12% ਵੋਲਤਾਈ
10% ਤੁਆਰੇਗ/ਮੂਰ
6% ਸੋਂਘਾਈ
5% ਹੋਰ
ਵਸਨੀਕੀ ਨਾਮਮਾਲੀਆਇ
ਸਰਕਾਰਇਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ
ਗਣਰਾਜ
• [ਰਾਸ਼ਟਰਪਤੀ (ਕਾਰਜਵਾਹਕ)
ਦਿਓਨਕੂੰਦਾ ਤ੍ਰਾਓਰੇ
• ਪ੍ਰਧਾਨ ਮੰਤਰੀ (ਕਾਰਜਵਾਹਕ)
ਚੇਕ ਮੋਦੀਬੋ ਦਿਆਰਾ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
20 ਜੂਨ 1960
• ਮਾਲੀ ਵਜੋਂ
22 ਸਤੰਬਰ 1960
ਖੇਤਰ
• ਕੁੱਲ
1,240,192 km2 (478,841 sq mi) (24ਵਾਂ)
• ਜਲ (%)
1.6
ਆਬਾਦੀ
• ਅਪਰੈਲ 2009 ਜਨਗਣਨਾ
14,517,176[2] (67ਵਾਂ)
• ਘਣਤਾ
11.7/km2 (30.3/sq mi) (215ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$17.872 ਬਿਲੀਅਨ[3]
• ਪ੍ਰਤੀ ਵਿਅਕਤੀ
$1,127[3]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$10.600 ਬਿਲੀਅਨ[3]
• ਪ੍ਰਤੀ ਵਿਅਕਤੀ
$668[3]
ਗਿਨੀ (2001)40.1
ਮੱਧਮ
ਐੱਚਡੀਆਈ (2007)Increase 0.371
Error: Invalid HDI value · 178ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰUTC+0 (GMT)
• ਗਰਮੀਆਂ (DST)
UTC+0 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ[4]
ਕਾਲਿੰਗ ਕੋਡ223
ਇੰਟਰਨੈੱਟ ਟੀਐਲਡੀ.ml
ਅ. ਸੂਡਾਨੀ ਗਣਰਾਜ ਵਜੋਂ ਅਤੇ ਸੇਨੇਗਲ ਮਾਲੀ ਸੰਘ ਵਜੋਂ
ਅਬੂਬਾਕਰ ਸੋਈ ਸਥਾਨਕ ਗਾਈਡ
ਬੰਡਿਆਗਰਾ ਐਸਕਾਰਪਮੈਂਟ, ਮਾਲੀ ਵਿਖੇ

ਹਵਾਲੇ

ਸੋਧੋ
  1. Presidency of Mali: Symboles de la République, L'Hymne National du Mali. Koulouba.pr.ml. Retrieved on 4 May 2012.
  2. "Mali preliminary 2009 census". Institut National de la Statistique. Archived from the original on 18 ਅਪ੍ਰੈਲ 2010. Retrieved 12 January 2010. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  3. 3.0 3.1 3.2 3.3 "Mali". International Monetary Fund. Retrieved 19 April 2012.
  4. Which side of the road do they drive on? Brian Lucas. August 2005. Retrieved 28 January 2009.
  5. Human Development Indices, Table 3: Human and income poverty, p. 35. Retrieved on 1 June 2009