ਬਰਕੀ (ਉਰਦੂ: بركى), ਪੰਜਾਬ ਦੇ ਲਾਹੌਰ ਜ਼ਿਲ੍ਹੇ ਵਿੱਚ ਲਾਹੌਰ ਦੇ ਨੇੜੇ ਇੱਕ ਪਿੰਡ ਹੈ।[1] ਇਹ ਪੰਜਾਬ, ਭਾਰਤ ਦੀ ਸਰਹੱਦ ਦੇ ਨੇੜੇ ਸਥਿਤ ਹੈ।