ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ
ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ ਜਾਂ ਚਾਗੋਸ ਟਾਪੂ ਹਿੰਦ ਮਹਾਂਸਾਗਰ ਵਿੱਚ ਅਫ਼ਰੀਕਾ ਅਤੇ ਇੰਡੋਨੇਸ਼ੀਆ ਦੇ ਅੱਧ-ਰਾਹ ਵਿੱਚ ਸੰਯੁਕਤ ਬਾਦਸ਼ਾਹੀ ਦਾ ਇੱਕ ਵਿਦੇਸ਼ੀ ਰਾਜਖੇਤਰ ਹੈ। ਇਸ ਰਾਜਖੇਤਰ ਵਿੱਚ ਚਾਗੋਸ ਟਾਪੂ-ਸਮੂਹ (ਪੰਜਾਬੀ ਅਤੇ ਹੋਰ ਉੱਤਰ ਭਾਰਤੀ ਭਾਸ਼ਾਵਾਂ: ਫ਼ੇਹਨਟਾਪੂ ; ਤਾਮਿਲ: பேயிகான தீவுகள் ਪੈਕਾਨਾ ਥੀਵੂਕਾਲ ; ਦਿਵੇਹੀ: ފޭހަންދީބު ਫ਼ੇਹਨਦੀਬੂ) ਦੀਆਂ ਛੇ ਮੂੰਗਾ-ਚਟਾਨਾਂ ਸ਼ਾਮਲ ਹਨ ਜਿਹਨਾਂ ਵਿੱਚ ਲਗਭਗ 1,000 ਟਾਪੂ ਹਨ – ਜ਼ਿਆਦਾਤਰ ਬਹੁਤ ਛੋਟੇ – ਜਿਹਨਾਂ ਦਾ ਕੁੱਲ ਖੇਤਰਫਲ 60 ਵਰਗ ਕਿ.ਮੀ. ਹੈ।[5]
ਬਰਤਾਨਵੀ ਹਿੰਦ ਮਹਾਂਸਾਗਰ ਰਾਜਖੇਤਰ |
||||||
---|---|---|---|---|---|---|
|
||||||
ਨਆਰਾ: "In tutela nostra Limuria" (ਲਾਤੀਨੀ) "ਲਿਮੂਰੀਆ ਸਾਡੀ ਦੇਖਭਾਲ ਹੇਠ ਹੈ" |
||||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ | ||||||
ਰਾਜਧਾਨੀ and largest city | ਦਿਏਗੋ ਗਾਰਸੀਆ 7°18′S 72°24′E / 7.300°S 72.400°E | |||||
ਐਲਾਨ ਬੋਲੀਆਂ | ਅੰਗਰੇਜ਼ੀ | |||||
ਜ਼ਾਤਾਂ (2001[1]) |
|
|||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ | |||||
• | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• | ਕਮਿਸ਼ਨਰ | ਪੀਟਰ ਹੇਜ਼[2] | ||||
• | ਪ੍ਰਬੰਧਕ | ਜਾਨ ਮੈਕਮਾਨਸ[2] | ||||
• | ਜ਼ੁੰਮੇਵਾਰ ਮੰਤਰੀਅ | ਮਾਰਕ ਸਿਮੰਡਸ | ||||
ਬਣਾਇਆ ਗਿਆ 1965 | ||||||
ਰਕਬਾ | ||||||
• | ਕੁੱਲ | 54,400 km2 21,004 sq mi |
||||
• | ਪਾਣੀ (%) | 99.89 | ||||
ਅਬਾਦੀ | ||||||
• | ਅੰਦਾਜਾ | 4,000[3] | ||||
• | ਗਾੜ੍ਹ | 58.3/km2 160.0/sq mi |
||||
ਕਰੰਸੀ | ||||||
ਟਾਈਮ ਜ਼ੋਨ | (UTC+6) | |||||
ਡਰਾਈਵ ਕਰਨ ਦਾ ਪਾਸਾ | ਸੱਜੇ | |||||
ਕੌਲਿੰਗ ਕੋਡ | +246 | |||||
ਇੰਟਰਨੈਟ TLD | .io |
ਹਵਾਲੇਸੋਧੋ
- ↑ British Indian Ocean Territory Demographics/Ethnic groups stats
- ↑ 2.0 2.1 British Indian Ocean Territory (British Overseas Territory), Foreign and Commonwealth Office. Retrieved 24 November 2012.
- ↑ British Indian Ocean Territory (British Overseas Territory) British Foreign & Commonwealth Office (FCO).
- ↑ FCO country profile
- ↑ 5.0 5.1 CIA World Factbook – British Indian Ocean Territory
- ↑ http://wwp.greenwichmeantime.com/time-zone/asia/british-indian-ocean-territory/currency-british-indian-ocean-territory/index.htm
- ↑ Commemorative UK Pounds and Stamps issued in GBP have been issued. Sources: [1] [2]