ਬਰਨਾਰਡ ਦੱਜ਼ੀ
ਬਰਨਾਰਡ ਬਿਨਲਿਨ ਦੱਜ਼ੀ (ਜਾਂ ਸਿਰਫ ਬਰਨਾਰਡ ਦੱਜ਼ੀ) (ਅਬਿਜਾਨ ਨੇੜੇ 1916 ਪੈਦਾ ਹੋਇਆ), ਇੱਕ ਵੱਡਾ ਇਵੋਰੀ ਨਾਵਲਕਾਰ, ਨਾਟਕਕਾਰ, ਕਵੀ, ਅਤੇ ਸਾਬਕਾ ਪ੍ਰਬੰਧਕ ਹੈ। 1957 ਤੋਂ ਸ਼ੁਰੂ ਹੋਕੇ ਹੋਰ ਬਹੁਤ ਸਾਰੇ ਸੀਨੀਅਰ ਅਹੁਦਿਆਂ ਦੇ ਇਲਾਵਾ 1977 ਤੋਂ 1986 ਤੱਕ ਉਹ ਕੋਟੇ ਡਲਵਾਇਰ ਦੀ ਸਰਕਾਰ ਵਿੱਚ ਸਭਿਆਚਾਰ ਮੰਤਰੀ ਰਿਹਾ ਹੈ।
ਬਰਨਾਰਡ ਬਿਨਲਿਨ ਦੱਜ਼ੀ | |
---|---|
ਤਸਵੀਰ:Bernard Binlin Dadié.jpg | |
ਜਨਮ | 1916 Assinie, Coasta de Fildeș |
ਕਿੱਤਾ | ਕਵੀ, ਨਾਵਲਕਾਰ, ਨਾਟਕਕਾਰ, ਸਿਆਸਤਦਾਨ |
ਰਾਸ਼ਟਰੀਅਤਾ | ਆਈਵਰੀ ਕੋਸਟ |
ਕਾਲ | ਸਮਕਾਲੀ ਯੁੱਗ |
ਸ਼ੈਲੀ | roman, ਕਵਿਤਾ, ਨਾਵਲ, ਥੀਏਟਰ |