ਬਰਫੀ
ਬਰਫੀ ਇੱਕ ਦੁੱਧ ਦੀ ਬਣੀ ਮਿਠਾਈ ਹੈ ਜੋ ਕੀ ਭਾਰਤੀ ਉਪਮਹਾਦਵੀਪ ਵਿੱਚ ਬਣਾਈ ਜਾਂਦੀ ਹੈ। ਬਰਫੀ ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਬਰਫ਼ ਹੈ। ਬਰਫੀ ਕਈ ਤਰਾਂ ਦੀ ਹੁੰਦੀ ਹੈ: ਬੇਸਣ ਦੇ ਬਰਫੀ, ਪਿਸਤੇ ਦੇ ਬਰਦੀ, ਮੂੰਗਫਲੀ ਦੀ ਬਰਫੀ। ਬਰਫੀ ਮੁੱਖ ਤੌਰ 'ਤੇ ਦੁੱਧ ਅਤੇ ਚੀਨੀ ਦੇ ਬਣੀ ਹੁੰਦੀ ਹੈ। ਬਰਫੀ ਦੇ ਸਵਾਦ ਨੂੰ ਫਲਾਂ (ਏਮਬ ਜਾਂ ਨਾਰੀਅਲ), ਗਿਰੀਆਂ (ਕਾਜੂ, ਪਿਸਤਾ, ਜਾਂ ਮੂੰਗਫਲੀ) ਅਤੇ ਮਸਲੇ ਜਿਂਵੇ ਕੀ ਇਲਾਇਚੀ ਅਤੇ ਗੁਲਾਬ ਜਲ ਪਾਕੇ ਵਧਾਇਆ ਜਾਂਦਾ ਹੈ। ਬਰਫੀ ਆਮ ਤੌਰ 'ਤੇ ਚੰਦੇ ਜਾਂ ਸੋਨੇ ਦੇ ਵਰਕ ਨਾਲ ਲਪੇਟੀ ਹੁੰਦੀ ਹੈ। ਇਸਨੂੰ ਅਲੱਗ ਅਲੱਗ ਆਕਾਰ ਵਿੱਚ ਕੱਟਕੇ ਬਣਾਈ ਜਾਂਦੀ ਹੈ।
ਬਰਫੀ | |
---|---|
ਸਰੋਤ | |
ਇਲਾਕਾ | ਭਾਰਤੀ ਉਪਮਹਾਦਵੀਪ |
ਖਾਣੇ ਦਾ ਵੇਰਵਾ | |
ਖਾਣਾ | ਡੈਜ਼ਰਟ |
ਪਰੋਸਣ ਦਾ ਤਰੀਕਾ | ਠੰਢੀ |
ਮੁੱਖ ਸਮੱਗਰੀ | ਗਾੜਾ ਦੁੱਧ, ਖੰਡ |
ਹੋਰ ਕਿਸਮਾਂ | ਕੇਸਰੀ ਪੈਧਾ, ਕਾਜੂ ਕਟਲੀ, ਪਿਸਤਾ ਬਰਫੀ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |