ਬਰਲਿਨ

ਜਰਮਨੀ ਦੀ ਰਾਜਧਾਨੀ


ਬਰਲਿਨ (ਅੰਗਰੇਜ਼ੀ ਉਚਾਰਨ: /bɜrˈlɪn/; ਜਰਮਨ ਉਚਾਰਨ: [bɛɐ̯ˈliːn] ( ਸੁਣੋ)) ਜਰਮਨੀ ਦੀ ਰਾਜਧਾਨੀ ਅਤੇ ਜਰਮਨੀ ਦੇ 16 ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਅਬਾਦੀ 35 ਲੱਖ ਹੈ[1] ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਢੁਕਵਾਂ ਸ਼ਹਿਰ ਅਤੇ ਸੱਤਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ।[4] ਇਹ ਉੱਤਰ-ਪੂਰਬੀ ਜਰਮਨੀ ਵਿੱਚ ਸਪਰੀ ਦਰਿਆ ਕੰਢੇ ਬਰਲਿਨ-ਬ੍ਰਾਂਡਨਬੁਰਗ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿਤ ਹੈ ਜਿੱਥੇ 180 ਦੇਸ਼ਾਂ ਤੋਂ ਵੱਧ ਦੇ ਲਗਭਗ ਸਾਢੇ 40 ਲੱਖ ਲੋਕ ਰਹਿੰਦੇ ਹਨ।[5][6][7][8] ਇਸ ਸ਼ਹਿਰ ਦਾ ਲਗਭਗ ਤੀਜਾ ਹਿੱਸਾ ਜੰਗਲਾਂ, ਪਾਰਕਾਂ, ਬਾਗ਼ਾਂ, ਨਦੀਆਂ ਅਤੇ ਝੀਲਾਂ ਦਾ ਬਣਿਆ ਹੋਇਆ ਹੈ।[9]

ਬਰਲਿਨ
ਜਰਮਨੀ ਦਾ ਰਾਜ
ਘੜੀ ਦੇ ਰੁਖ ਨਾਲ਼: ਸ਼ਾਰਲੋਟਨਬੁਰਗ ਮਹੱਲ, ਫ਼ਰਨਜ਼ੇਟੁਰਮ ਬਰਲਿਨ, ਰਾਈਸ਼ਟਾਗ ਇਮਾਰਤ, ਬਰਲਿਨ ਗਿਰਜਾ, ਆਲਟੇ ਰਾਸ਼ਟਰੀ ਗੈਲਰੀ, ਪੋਟਸ਼ਡਾਮਰ ਚੌਂਕ ਅਤੇ ਬਰਾਂਡਨਬੁਰਗ ਗੇਟ

Flag

ਕੋਰਟ ਆਫ਼ ਆਰਮਜ਼
ਜਰਮਨੀ ਅਤੇ ਯੂਰਪੀ ਸੰਘ ਵਿੱਚ ਸਥਿਤੀ
52°30′2″N 13°23′56″E / 52.50056°N 13.39889°E / 52.50056; 13.39889
ਦੇਸ਼ ਜਰਮਨੀ
ਸਰਕਾਰ
 • ਪ੍ਰਬੰਧਕੀ ਮੇਅਰਕਲਾਊਸ ਵੋਵਰਾਈਟ (SPD)
 • ਪ੍ਰਸ਼ਾਸਕੀ ਪਾਰਟੀਆਂSPD / CDU
 • ਬੂੰਡਸ਼ਰਾਟ ਵਿੱਚ ਵੋਟਾਂ4 (੬੯ ਵਿੱਚੋਂ)
ਖੇਤਰ
 • ਸ਼ਹਿਰੀ891.85 km2 (344.35 sq mi)
ਉਚਾਈ34 m (112 ft)
ਅਬਾਦੀ (31 July 2012)[1]
 • ਸ਼ਹਿਰੀ35,20,061
 • ਘਣਤਾ3,900/km2 (10,000/sq mi)
ਟਾਈਮ ਜ਼ੋਨCET (UTC+੧)
 • ਗਰਮੀਆਂ (DST)CEST (UTC+੨)
ਡਾਕ ਕੋਡ10001–1419
ਖੇਤਰ ਕੋਡ030
ISO 3166 ਕੋਡDE-BE
ਵਾਹਨ ਰਜਿਸਟ੍ਰੇਸ਼ਨ ਪਲੇਟB (for earlier signs see note)[2]
GDP/ ਨਾਂ-ਮਾਤਰ€101.4 ਬਿਲੀਅਨ (2011) [3]
NUTS ਖੇਤਰDE3
ਵੈੱਬਸਾਈਟberlin.de

ਮੌਸਮਸੋਧੋ

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 15.5
(59.9)
18.7
(65.7)
24.8
(76.6)
31.3
(88.3)
35.5
(95.9)
35.9
(96.6)
38.1
(100.6)
38.0
(100.4)
34.2
(93.6)
28.1
(82.6)
20.5
(68.9)
16.0
(60.8)
38.1
(100.6)
ਔਸਤਨ ਉੱਚ ਤਾਪਮਾਨ °C (°F) 3.3
(37.9)
5.0
(41)
9.0
(48.2)
15.0
(59)
19.6
(67.3)
22.3
(72.1)
25.0
(77)
24.5
(76.1)
19.3
(66.7)
13.9
(57)
7.7
(45.9)
3.7
(38.7)
14.02
(57.24)
ਰੋਜ਼ਾਨਾ ਔਸਤ °C (°F) 0.6
(33.1)
1.4
(34.5)
4.8
(40.6)
8.9
(48)
14.3
(57.7)
17.1
(62.8)
19.2
(66.6)
18.9
(66)
14.5
(58.1)
9.7
(49.5)
4.7
(40.5)
2.0
(35.6)
9.67
(49.42)
ਔਸਤਨ ਹੇਠਲਾ ਤਾਪਮਾਨ °C (°F) −1.9
(28.6)
−1.5
(29.3)
1.3
(34.3)
4.2
(39.6)
9.0
(48.2)
12.3
(54.1)
14.3
(57.7)
14.1
(57.4)
10.6
(51.1)
6.4
(43.5)
2.2
(36)
−0.4
(31.3)
5.88
(42.59)
ਹੇਠਲਾ ਰਿਕਾਰਡ ਤਾਪਮਾਨ °C (°F) −23.1
(−9.6)
−26.0
(−14.8)
−16.5
(2.3)
−8.1
(17.4)
−4.0
(24.8)
1.5
(34.7)
5.4
(41.7)
3.5
(38.3)
−1.5
(29.3)
−9.6
(14.7)
−16.0
(3.2)
−20.5
(−4.9)
−26.0
(−14.8)
Rainfall mm (inches) 42.3
(1.665)
33.3
(1.311)
40.5
(1.594)
37.1
(1.461)
53.8
(2.118)
68.7
(2.705)
55.5
(2.185)
58.2
(2.291)
45.1
(1.776)
37.3
(1.469)
43.6
(1.717)
55.3
(2.177)
570.7
(22.469)
ਔਸਤਨ ਬਰਸਾਤੀ ਦਿਨ (≥ 1.0 mm) 10.0 8.0 9.1 7.8 8.9 7.0 7.0 7.0 7.8 7.6 9.6 11.4 101.2
ਔਸਤ ਮਹੀਨਾਵਾਰ ਧੁੱਪ ਦੇ ਘੰਟੇ 46.5 73.5 120.9 159.0 220.1 222.0 217.0 210.8 156.0 111.6 51.0 37.2 1,625.6
Source: World Meteorological Organization (UN),[10] HKO[11][12]

ਗੈਲਰੀਸੋਧੋ

ਹਵਾਲੇਸੋਧੋ

 1. 1.0 1.1 "Fortgeschriebene Bevölkerungszahlen vom 31. Juli 2012 des Amtes für Statistik Berlin-Brandenburg" (PDF). Amt für Statistik Berlin-Brandenburg (German). 28 November 2012. Retrieved 4 January 2013. 
 2. Prefixes for vehicle registration were introduced in 1906, but often changed due to the political changes after 1945. Vehicles were registered under the following prefixes: "I A" (1906 – April 1945; devalidated on 11 August 1945); no prefix, only digits (since July till August 1945), "БГ" (=BG; 1945–46, for cars, lorries and busses), "ГФ" (=GF; 1945–1946, for cars, lorries and busses), "БM" (=BM; 1945–47, for motor bikes), "ГM" (=GM; 1945–1947, for motor bikes), "KB" (i.e.: Kommandatura of Berlin; for all of Berlin 1947–48, continued for West Berlin until 1956), "GB" (i.e.: Greater Berlin, for East Berlin 1948–53), "I" (for East Berlin, 1953–90), "B" (for West Berlin as of 1 July 1956, continued for all of Berlin since 1990).
 3. "Bruttoinlandsprodukt (nominal) in BERLIN seit 1995" (PDF) (German). 30 March 2010. Archived from the original (PDF) on 12 ਜੂਨ 2011. Retrieved 15 May 2011.  Check date values in: |archive-date= (help)
 4. INSEE. "Population des villes et unités urbaines de plus de 1 million d'habitants de l'Union européenne" (French). Retrieved 17 August 2008. 
 5. "Daten und Fakten Hauptstadtregion". Berlin-Brandenburg.de. Archived from the original on 2012-10-29. Retrieved 2013-02-10. 
 6. "Initiativkreis Europäische Metropolregionen in Deutschland: Berlin-Brandenburg". Deutsche-metropolregionen.org. Retrieved 2013-02-10. 
 7. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-09-09. Retrieved 2013-02-25. 
 8. "City Profiles Berlin". Urban Audit. Archived from the original on 17 ਦਸੰਬਰ 2007. Retrieved 20 August 2008.  Check date values in: |archive-date= (help)
 9. Gren Berlin. Lonely Planet. Retrieved 9 October 2009. 
 10. "World Weather Information Service – Berlin". Worldweather.wmo.int. 5 October 2006. Retrieved 7 April 2012. 
 11. "Climatological Normals of Berlin". Hong Kong Observatory. Archived from the original on 19 ਨਵੰਬਰ 2019. Retrieved 20 May 2010.  Check date values in: |archive-date= (help)
 12. "Berliner Extremwerte".