ਬ੍ਰਾਤਿਸਲਾਵਾ (ਸਲੋਵਾਕ ਉਚਾਰਨ: [ˈbracɪslava] ( ਸੁਣੋ), ਅੰਗਰੇਜ਼ੀ ਉਚਾਰਨ: /ˌbrætɨˈslɑːvə/ ਜਾਂ /ˌbrɑːtɨˈslɑːvə/; ਪੂਰਵਲਾ ਸਲੋਵਾਕ Prešpork (ਪ੍ਰੈਸ਼ਪੋਰੋਕ); ਜਰਮਨ: Pressburg ਪੂਰਵਲਾ Preßburg, ਮਗਿਆਰ: Pozsony) ਸਲੋਵਾਕੀਆ ਦੀ ਰਾਜਧਾਨੀ ਅਤੇ ਲਗਭਗ 460,000 ਦੀ ਅਬਾਦੀ ਨਾਲ਼ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ।[1] ਇਹ ਸ਼ਹਿਰ ਦੱਖਣ-ਪੱਛਮੀ ਸਲੋਵਾਕੀਆ ਵਿੱਚ ਦਨੂਬ ਦਰਿਆ ਦੇ ਦੋਵੇਂ ਕੰਢਿਆਂ ਉੱਤੇ ਅਤੇ ਮੋਰਾਵਾ ਦਰਿਆ ਦੇ ਖੱਬੇ ਕੰਢੇ ਉੱਤੇ ਸਥਿਤ ਹੈ। ਇਸ ਦੀਆਂ ਹੱਦਾਂ ਆਸਟਰੀਆ ਅਤੇ ਹੰਗਰੀ ਨਾਲ਼ ਲੱਗਦੀਆਂ ਹਨ ਜਿਸ ਕਰ ਕੇ ਇਹ ਦੁਨੀਆ ਦੀ ਇੱਕੋ-ਇੱਕ ਰਾਸ਼ਟਰੀ ਰਾਜਧਾਨੀ ਹੈ ਜਿਸਦੀਆਂ ਹੱਦਾਂ ਦੋ ਅਜ਼ਾਦ ਮੁਲਕਾਂ ਨਾਲ਼ ਲੱਗਦੀਆਂ ਹਨ।[2]

ਬ੍ਰਾਤਿਸਲਾਵਾ
Bratislava
ਸਿਖਰ ਖੱਬਿਓਂ ਘੜੀ ਦੇ ਰੁਖ ਨਾਲ਼: ਨੋਵੀ ਪੁਲ, ਦਨੂਬ ਦਰਿਆ ਅਤੇ ਪੁਰਾਣੇ ਬ੍ਰਾਤਿਸਲਾਵਾ ਦਾ ਬ੍ਰਾਤਿਸਲਾਵਾ ਗੜ੍ਹ ਤੋਂ ਨਜ਼ਾਰਾ, ਸੰਤ ਮਾਈਕਲ ਗੇਟ, ਪੁਰਾਣਾ ਨਗਰ, ਸਲੋਵਾਕ ਸੰਸਦ ਅਤੇ ਬ੍ਰਾਤਿਸਲਾਵਾ ਗੜ੍ਹ, ਤੋਫ਼ ਸਲਾਵਿਨ ਦਾ ਬੁੱਤ, ਹੋਦਜ਼ੋਵੋ ਚੌਂਕ ਵਿੱਚ ਸ਼ਾਂਤਮਈ ਧਰਤੀ ਫੁਹਾਰਾ, ਬ੍ਰਾਤਿਸਲਾਵਾ ਗੜ੍ਹ ਅਤੇ ਕਿਲ੍ਹਾਬੰਦੀ

ਝੰਡਾ

ਮੋਹਰ
ਪਹਿਲਾ ਜ਼ਿਕਰ 907
ਜ਼ਿਲ੍ਹੇ Bratislava I
ਸਰਕਾਰ
 - ਸੰਸਥਾ ਸ਼ਹਿਰੀ ਕੌਂਸਲ
 - ਮੇਅਰ ਮਿਲਾਨ ਫ਼ਤਾਚਨਿਕ
ਰਕਬਾ
 - ਸ਼ਹਿਰ Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 - ਸ਼ਹਿਰੀ Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 - ਮੁੱਖ-ਨਗਰ Formatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
ਅਬਾਦੀ (2-1-2012)
 - ਸ਼ਹਿਰ 4,62,603
 - ਸ਼ਹਿਰੀ 5,86,300
 - ਮੁੱਖ-ਨਗਰ 6,59,578
ਫ਼ੋਨ ਅਗੇਤਰ 421 2
ਵੈੱਬਸਾਈਟ bratislava.sk

ਹਵਾਲੇਸੋਧੋ

  1. "Population on December 31, 2006 – districts". Statistical Office of the Slovak Republic. July 23, 2007. Archived from the original on ਅਗਸਤ 24, 2011. Retrieved January 8, 2007.  Check date values in: |archive-date= (help)
  2. Dominic Swire (2006). "Bratislava Blast". Finance New Europe. Archived from the original on ਦਸੰਬਰ 10, 2006. Retrieved May 8, 2007.  Check date values in: |archive-date= (help)