ਬਰੂਨਾਏ ਡਾਲਰ

ਬਰੂਨਾਏ ਸਲਤਨਤ ਦੀ ਮੁਦਰਾ

ਬਰੂਨਾਏ ਡਾਲਰ (ਮਾਲੇ: ringgit Brunei, ਮੁਦਰਾ ਨਿਸ਼ਾਨ: BND), 1967 ਤੋਂ ਬਰੂਨਾਏ ਸਲਤਨਤ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ B$ ਹੈ। ਇੱਕ ਡਾਲਰ ਵਿੱਚ 100 ਸਨ (ਸੈਂਟ ਦਾ ਮਾਲੇ ਰੂਪ) ਹੁੰਦੇ ਹਨ।

ਬਰੂਨਾਏ ਡਾਲਰ
Ringgit Brunei (ਮਾਲਾਈ)
ريڠڬيت بروني (ਮਾਲਾਈ)
ਤਸਵੀਰ:BruneiNew1Dollar65.jpg ਤਸਵੀਰ:Brunei 5 dollar 2011 polymer note.jpg
New 1 dollar polymer note (2011)New 5 dollar polymer note (2011)
ISO 4217
ਕੋਡBND (numeric: 096)
ਉਪ ਯੂਨਿਟ0.01
Unit
ਨਿਸ਼ਾਨB$
Denominations
ਉਪਯੂਨਿਟ
 1/100ਸੈਂਟ
ਬੈਂਕਨੋਟ
 Freq. used$1, $5, $10, $50, $100
 Rarely used$20, $25, $500, $1000, $10,000
Coins1, 5, 10, 20, 50 ਸੈਂਟ
Demographics
ਵਰਤੋਂਕਾਰਫਰਮਾ:Country data ਬਰੂਨਾਏ ਫਰਮਾ:Country data ਸਿੰਘਾਪੁਰ (ਸਿੰਘਾਪੁਰੀ ਡਾਲਰ ਸਮੇਤ)
Issuance
ਕੇਂਦਰੀ ਬੈਂਕAutoriti Monetari Brunei Darussalam (ਬਰੂਨਾਏ ਦਾਰੂਸਲਾਮ ਦੀ ਮਾਲੀ ਪ੍ਰਭੁਤਾ)
 ਵੈੱਬਸਾਈਟwww.ambd.gov.bn
Valuation
Inflation1.2%
 ਸਰੋਤThe World Factbook, 2012
Pegged withਸਿੰਘਾਪੁਰ ਡਾਲਰ ਦੇ ਤੁਲ