ਸਿੰਘਾਪੁਰੀ ਡਾਲਰ
ਸਿੰਘਾਪੁਰ ਦੀ ਅਧਿਕਾਰਕ ਮੁਦਰਾ
ਡਾਲਰ (ਨਿਸ਼ਾਨ: $; ਕੋਡ: SGD) ਸਿੰਘਾਪੁਰ ਦੀ ਅਧਿਕਾਰਕ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ 'ਤੇ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ S$ ਲਿਖਿਆ ਜਾਂਦਾ ਹੈ। ਇੱਕ ਡਾਲਰ ਵਿੱਚ ੧੦੦ ਸੈਂਟ ਹੁੰਦੇ ਹਨ।
新加坡元 (ਚੀਨੀ) Dolar/Ringgit Singapura (ਮਾਲਾਈ) சிங்கப்பூர் வெள்ளி (ਤਾਮਿਲ) | |
---|---|
ISO 4217 | |
ਕੋਡ | SGD (numeric: 702) |
ਉਪ ਯੂਨਿਟ | 0.01 |
Unit | |
ਨਿਸ਼ਾਨ | S$ |
ਛੋਟਾ ਨਾਮ | ਸਿਙ |
Denominations | |
ਉਪਯੂਨਿਟ | |
1/100 | ਸੈਂਟ |
ਬੈਂਕਨੋਟ | |
Freq. used | $2, $5, $10, $50, $100 & $1000 |
Rarely used | $20, $25, $10,000 |
Coins | |
Freq. used | 5, 10, 20, 50 ਸੈਂਟ, $1 |
Rarely used | 1 ਸੈਂਟ (ਹੁਣ ਜਾਰੀ ਨਹੀਂ ਹੁੰਦਾ ਪਰ ਵਰਤਿਆ ਜਾਂਦਾ ਹੈ), $5 |
Demographics | |
ਵਰਤੋਂਕਾਰ | ਫਰਮਾ:Country data ਸਿੰਘਾਪੁਰ (ਬਰੂਨਾਏ ਡਾਲਰ ਸਮੇਤ) |
Issuance | |
ਮਾਲੀ ਪ੍ਰਭੁਤਾ | ਸਿੰਘਾਪੁਰ ਦੀ ਮਾਲੀ ਪ੍ਰਭੁਤਾ |
ਵੈੱਬਸਾਈਟ | www.mas.gov.sg |
Mint | ਸਿੰਘਾਪੁਰ ਟਕਸਾਲ |
ਵੈੱਬਸਾਈਟ | www.singaporemint.com |
Valuation | |
Inflation | ੪.੬% |
ਸਰੋਤ | The World Factbook, 2011 est. |
Pegged by | ਬਰੂਨਾਏ ਡਾਲਰ ਦੇ ਤੁਲ |
ਸਿੰਘਾਪੁਰੀ ਡਾਲਰ | |||||||
---|---|---|---|---|---|---|---|
ਚੀਨੀ ਨਾਮ | |||||||
ਚੀਨੀ | 新加坡元 | ||||||
| |||||||
Malay name | |||||||
Malay | Dolar/Ringgit Singapura | ||||||
Tamil name | |||||||
Tamil | சிங்கப்பூர் வெள்ளி |