ਬਰੇਮਨ (ਰਾਜ)
ਬਰੇਮਨ ਦਾ ਅਜ਼ਾਦ ਹਾਂਸਿਆਟੀ ਸ਼ਹਿਰ (German: Freie Hansestadt Bremen, ਉਚਾਰਨ [ˈbʁeːmən]) ਜਰਮਨੀ ਦੇ 16 ਰਾਜਾਂ ਵਿੱਚੋਂ ਸਭ ਤੋਂ ਛੋਟਾ ਹੈ। ਇਸ ਦਾ ਇੱਕ ਹੋਰ ਗ਼ੈਰ-ਰਸਮੀ ਪਰ ਕਈ ਅਧਿਕਾਰਕ ਪ੍ਰਸੰਗਾਂ ਵਿੱਚ ਵਰਤਿਆ ਜਾਣ ਵਾਲਾ ਨਾਂ ਲਾਂਡ ਬਰੇਮਨ (Land Bremen') ('ਬਰੇਮਨ ਦਾ ਮੁਲਕ') ਹੈ।
ਬਰੇਮਨ ਦਾ ਅਜ਼ਾਦ ਹਾਂਸਿਆਟੀ ਰਾਜ
Freie Hansestadt Bremen | |||
---|---|---|---|
ਦੇਸ਼ | ਜਰਮਨੀ | ||
ਰਾਜਧਾਨੀ | ਬਰੇਮਨ | ||
ਸਰਕਾਰ | |||
• ਸੈਨੇਟ ਮੁਖੀ | ਯੈਨਸ ਬਹਰਨਸਨ (SPD) | ||
• ਪ੍ਰਸ਼ਾਸਕੀ ਪਾਰਟੀਆਂ | SPD / ਅਲਾਇੰਸ '90/ਦ ਗ੍ਰੀਨਜ਼ | ||
• ਬੂੰਡਸ਼ਰਾਟ ਵਿੱਚ ਵੋਟਾਂ | 3 (੬੯ ਵਿੱਚੋਂ) | ||
ਖੇਤਰ | |||
• ਸ਼ਹਿਰੀ | 408 km2 (158 sq mi) | ||
ਆਬਾਦੀ (31-10-2007)[1] | |||
• ਸ਼ਹਿਰੀ | 6,61,000 | ||
• ਘਣਤਾ | 1,600/km2 (4,200/sq mi) | ||
ਸਮਾਂ ਖੇਤਰ | ਯੂਟੀਸੀ+੧ (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+੨ (CEST) | ||
ISO 3166 ਕੋਡ | DE-HB | ||
ਵਾਹਨ ਰਜਿਸਟ੍ਰੇਸ਼ਨ | HB (1906–1947; ਮੁੜ 1956 ਤੋਂ) BM (1947), AE (1946–1956) | ||
GDP/ ਨਾਂ-ਮਾਤਰ | €27.73 ਬਿਲੀਅਨ (2010) [ਹਵਾਲਾ ਲੋੜੀਂਦਾ] | ||
NUTS ਖੇਤਰ | DE5 | ||
ਵੈੱਬਸਾਈਟ | bremen.de |
ਇਸ ਰਾਜ ਵਿੱਚ ਜਰਮਨੀ ਦੇ ਉੱਤਰ ਵਿਚਲੇ ਦੋ ਸ਼ਹਿਰ (ਬਰੇਮਨ ਅਤੇ ਬਰੇਮਰਹਾਵਨ) ਜੋ ਇੱਕ ਦੂਜੇ ਤੋਂ ਵਡੇਰੇ ਰਾਜ ਹੇਠਲਾ ਜ਼ਾਕਸਨ ਦੁਆਰਾ ਘਿਰੇ ਹੋਣ ਕਰ ਕੇ ਨਿੱਖੜਵੇਂ ਹਨ।
ਹਵਾਲੇ
ਸੋਧੋ- ↑ "State population". Portal of the Federal Statistics Office Germany. Archived from the original on 2017-06-23. Retrieved 2007-04-25.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |