ਬਰੈਂਡੀ ਅਜ਼ੀਓਨਾ ਵਾਸ਼ਿੰਗਟਨ, ਡੀ.ਸੀ. ਵਿੱਚ ਟਰਾਂਸਜੈਂਡਰ ਅਧਿਕਾਰਾਂ ਲਈ ਇੱਕ ਕਾਰਕੁੰਨ ਅਤੇ ਵਕੀਲ ਹੈ।[1] ਉਸਨੇ ਬਲੌਗ ਡੀ.ਐਮ.ਵੀ. ਟਰਾਂਸ ਸਰਕੂਲੇਟਰ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਸਕਾਰਾਤਮਕ ਟਰਾਂਸਜੈਂਡਰ ਲੋਕਾਂ ਦੇ ਭਾਈਚਾਰੇ ਦੀ ਉਸਾਰੀ ਕਰਨਾ ਹੈ।[2] ਪੇਸ਼ੇਵਰ ਤੌਰ 'ਤੇ ਅਜ਼ੀਓਨੀ ਇੱਕ ਹੇਅਰ ਸਟਾਈਲਿਸ਼ਟ ਵਜੋਂ ਕੰਮ ਕਰਦਾ ਹੈ।[3]

ਬਾਹਰੀ ਲਿੰਕ ਸੋਧੋ


ਹਵਾਲੇ ਸੋਧੋ

  1. "100+ LGBTQ Black Women You Should Know: The Epic Black History Month Megapost | Page 2 of 3 | Autostraddle". Autostraddle (in ਅੰਗਰੇਜ਼ੀ (ਅਮਰੀਕੀ)). 2014-02-26. Retrieved 2016-06-18.
  2. "JET Magazine Features Black Trans Woman". ELIXHER (in ਅੰਗਰੇਜ਼ੀ (ਅਮਰੀਕੀ)). Retrieved 2016-06-18.
  3. "Transgender hairstylist continues to give back". Washington Blade: Gay News, Politics, LGBT Rights. 2013-07-11. Retrieved 2016-06-18.