ਬੱਲਮਗੜ੍ਹ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ (ਪੰਜਾਬ, ਭਾਰਤ) ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਵਿੱਚ ਜ਼ਿਆਦਾਤਰ ਲੋਕ ਗੋਤਰਾ ਮਡਾਹੜ ਜਾਂ ਮਰਾਹੜ ਹਨ। ਪਿੰਡ ਵਿੱਚ ਤਕਰੀਬਨ 150 ਘਰ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਜੱਟ, ਕੁਝ ਮੁਸਲਮਾਨ ਅਤੇ ਹਿੰਦੂ ਹਨ ।