ਬਲਰਾਮ ਜਾਖੜ

ਭਾਰਤੀ ਸਿਆਸਤਦਾਨ

ਬਲਰਾਮ ਜਾਖੜ (23 ਅਗਸਤ 1923 - 3 ਫਰਵਰੀ 2016) ਪੰਜਾਬ ਦਾ ਜਨਮਿਆ ਇੱਕ ਵੱਡਾ ਸਿਆਸਤਦਾਨ ਸੀ। ਇਹ ਲੋਕ ਸਭਾ ਦਾ ਸਪੀਕਰ ਤੇ ਗਵਰਨਰ ਵੀ ਰਿਹਾ ਹੈ।

ਬਲਰਾਮ ਜਾਖੜ
Dr Balram Jakhar.jpg
8th ਲੋਕ ਸਭਾ ਦਾ ਸਪੀਕਰ
ਅਹੁਦੇ 'ਤੇ
22 ਜਨਵਰੀ 1980 – 27 ਨਵੰਬਰ 1989
ਡਿਪਟੀ G. Lakshmanan
M. Thambi Durai
ਪਿਛਲਾ ਅਹੁਦੇਦਾਰ K. S. Hegde
ਅਗਲਾ ਅਹੁਦੇਦਾਰ ਰਬੀ ਰੇ
23rd ਮੱਧ ਪ੍ਰਦੇਸ਼ ਦਾ ਰਾਜਪਾਲ
ਅਹੁਦੇ 'ਤੇ
30 ਜੂਨ 2004 – 29 ਜੂਨ 2009
ਪਿਛਲਾ ਅਹੁਦੇਦਾਰ Lt. Gen. K. M. Seth (Acting)
ਅਗਲਾ ਅਹੁਦੇਦਾਰ Rameshwar Thakur
ਨਿੱਜੀ ਵੇਰਵਾ
ਜਨਮ (1923-08-23)23 ਅਗਸਤ 1923
Panjkosi, Abohar, Punjab
ਮੌਤ 3 ਫਰਵਰੀ 2016(2016-02-03) (ਉਮਰ 92)
Delhi, India
ਕੌਮੀਅਤ Indian