ਪਿੰਡ ਬਲੌਂਗੀ ਮੋਹਾਲੀ ਸ਼ਹਿਰ ਦਾ ਇੱਕ ਪਿੰਡ ਹੈ। ਇਹ ਪਿੰਡ ਚੰਡੀਗੜ੍ਹ ਦੀ ਸਰਹੱਦ ਤੇ ਚੰਡੀਗੜ੍ਹ-ਖਰੜ ਮੁੱਖ ਮਾਰਗ ਉੱਤੇ ਵਸਿਆ ਹੋਇਆ ਹੈ। [1]

ਬਲੌਂਗੀ
ਦੇਸ਼ India
ਰਾਜਪੰਜਾਬ
ਜ਼ਿਲ੍ਹਾਜ਼ਿਲ੍ਹਾ ਮੋਹਾਲੀ [en]
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
140301
ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਮੋਹਾਲੀ 140301 ਚੰਡੀਗੜ੍ਹ-ਖਰੜ ਮੁੱਖ ਮਾਰਗ

ਪਿੰਡ ਬਾਰੇ ਜਾਣਕਾਰੀ ਸੋਧੋ

ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਇਹ ਪਿੰਡ ਅੰਬਾਲਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਅਤੇ ਬਾਅਦ ਵਿੱਚ ਰੂਪ ਨਗਰ ਅਤੇ ਹੁਣ ਇਹ ਕਸਬਾਨੁਮਾ ਪਿੰਡ ਤਹਿਸੀਲ ਅਤੇ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਂਹਾਲੀ) ਅਧੀਨ ਹੈ। ਪਿੰਡ ਵਿੱਚ 3677 ਘਰ ਹਨ।

ਆਬਾਦੀ ਸੰਬੰਧੀ ਅੰਕੜੇ ਸੋਧੋ

2011 ਦੀ ਜਨਗਣਨਾ ਅਨੁਸਾਰ ਪਿੰਡ ਦੀ ਆਬਾਦੀ 15982 ਜਿਸ ਵਿੱਚ 8773 ਮਰਦ ਅਤੇ 7209 ਔਰਤਾਂ ਸਮਿਲ ਹਨ।[2]

ਪਿੰਡ ਵਿੱਚ ਆਰਥਿਕ ਸਥਿਤੀ ਸੋਧੋ

ਪਿੰਡ ਵਿੱਚ ਮੁੱਖ ਥਾਵਾਂ ਸੋਧੋ

ਧਾਰਮਿਕ ਥਾਵਾਂ ਸੋਧੋ

ਗੁਰਦੁਆਰਾ ਦਸਮੇਸ਼ਗੜ੍ਹ, 7 ਮੰਦਰ, ਇੱਕ ਮਸਜਿਦ ਅਤੇ ਇੱਕ ਗੁੱਗਾ ਮਾੜੀ ਵੀ ਹੈ।

ਇਤਿਹਾਸਿਕ ਥਾਵਾਂ ਸੋਧੋ

ਸਹਿਕਾਰੀ ਥਾਵਾਂ ਸੋਧੋ

ਪਿੰਡ ਵਿੱਚ ਡਾਕਘਰ, ਸਰਕਾਰੀ ਹਾਈ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ, ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਇੰਸਟੀਚਿਊਟ ਅਤੇ ਮੁਹਾਲੀ ਜ਼ਿਲ੍ਹੇ ਦਾ ਜ਼ਿਲ੍ਹਾ ਪੱਧਰ ਦਾ ਵੈਟਰਨਰੀ ਪੌਲੀਕਲੀਨਿਕ ਵੀ ਇਸ ਪਿੰਡ ਵਿੱਚ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ ਸੋਧੋ

ਪਿੰਡ ਵਿੱਚ ਸਮਾਰੋਹ ਸੋਧੋ

ਪਿੰਡ ਦੀਆ ਮੁੱਖ ਸਖਸ਼ੀਅਤਾਂ ਸੋਧੋ

ਫੋਟੋ ਗੈਲਰੀ ਸੋਧੋ

ਪਹੁੰਚ ਸੋਧੋ

ਹਵਾਲੇ ਸੋਧੋ

  1. ਰਾਮ ਸਿੰਘ ਬਲੌਂਗੀ (25 ਮਈ 2016). "ਇਤਿਹਾਸਕ ਪਿੰਡ ਬਲੌਂਗੀ". Retrieved 28 ਜੂਨ 2016.
  2. "Census 2011". 2011. Retrieved 28 ਜੂਨ 2016.[permanent dead link]