ਬਾਈਆਨ
(ਬਵਾਰੀਆ ਤੋਂ ਰੀਡਿਰੈਕਟ)
ਬਾਈਆਨ ਦਾ ਅਜ਼ਾਦ ਰਾਜ (ਜਰਮਨ: Freistaat Bayern, ਉਚਾਰਨ [ˈfʁaɪʃtaːt ˈbaɪ.ɐn] ( ਸੁਣੋ)), ਜਰਮਨੀ ਦਾ ਇੱਕ ਰਾਜ ਹੈ ਜੋ ਦੇਸ਼ ਦੇ ਦੱਖਣ-ਪੂਰਬ ਵੱਲ ਸਥਿਤ ਹੈ। 70,548 ਵਰਗ ਕਿ.ਮੀ. ਦੇ ਖੇਤਰਫਲ ਨਾਲ਼ ਇਹ ਜਰਮਨੀ ਦਾ ਸਭ ਤੋਂ ਵੱਡਾ ਰਾਜ ਹੈ ਜਿਸ ਵਿੱਚ ਦੇਸ਼ ਦਾ ਲਗਭਗ 20% ਖੇਤਰ ਆਉਂਦਾ ਹੈ। ਇਹ ਉੱਤਰੀ ਰਾਈਨ-ਪੱਛਮੀ ਫ਼ਾਲਤਸ ਤੋਂ ਬਾਅਦ ਜਰਮਨੀ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਜਿਸਦੀ ਅਬਾਦੀ ਲਗਭਗ 1.25 ਕਰੋੜ ਹੈ ਜੋ ਇਸ ਦੇ ਗੁਆਂਢ ਦੇ ਤਿੰਨ ਖ਼ੁਦਮੁਖ਼ਤਿਆਰ ਮੁਲਕਾਂ ਨਾਲ਼ੋਂ ਜ਼ਿਆਦਾ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮੂਨਿਖ਼ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
ਬਾਈਆਨ Freistaat Bayern | |||
---|---|---|---|
ਜਰਮਨੀ ਦਾ ਰਾਜ | |||
| |||
ਦੇਸ਼ | ![]() | ||
ਰਾਜਧਾਨੀ | ਮੂਨਿਖ਼ | ||
ਸਰਕਾਰ | |||
• ਮੁੱਖ ਮੰਤਰੀ | ਹੋਰਸਟ ਜ਼ੀਹੋਫ਼ਾ (CSU) | ||
• ਪ੍ਰਸ਼ਾਸਕੀ ਪਾਰਟੀਆਂ | CSU / FDP | ||
• ਬੂੰਡਸ਼ਰਾਟ ਵਿੱਚ ਵੋਟਾਂ | 6 (੬੯ ਵਿੱਚੋਂ) | ||
Area | |||
• ਕੁੱਲ | 70,549.44 km2 (27,239.29 sq mi) | ||
ਅਬਾਦੀ (2010-11)[1] | |||
• ਕੁੱਲ | 1,25,42,365 | ||
• ਘਣਤਾ | 180/km2 (460/sq mi) | ||
ਟਾਈਮ ਜ਼ੋਨ | CET (UTC+੧) | ||
• ਗਰਮੀਆਂ (DST) | CEST (UTC+੨) | ||
ISO 3166 ਕੋਡ | DE-BY | ||
GDP/ ਨਾਂ-ਮਾਤਰ | €446.44 ਬਿਲੀਅਨ (2011) [2] | ||
GDP ਪ੍ਰਤੀ ਵਿਅਕਤੀ | €35595 (2011) | ||
NUTS ਖੇਤਰ | DE2 | ||
ਵੈੱਬਸਾਈਟ | bayern.de |
ਹਵਾਲੇਸੋਧੋ
- ↑ "State population". Portal of the Federal Statistics Office Germany. August 2011. Archived from the original on 2011-05-24. Retrieved 2011-04-17.
- ↑ "State GDP". Portal of the Federal Statistics Office Germany. Archived from the original on 2011-05-24. Retrieved 2012-08-27.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |