ਬਸਤੀਵਾਦ ਇੱਕ ਰਾਜ ਦੁਆਰਾ ਕਿਸੇ ਹੋਰ ਰਾਜ ਦੀ ਆਰਥਿਕ ਤੇ ਸਮਾਜਿਕ ਲੁੱਟ ਹੈ| ਇਸ ਦਾ ਉਦੇਸ਼ ਸਿਰਫ ਆਪਣੇ ਸਾਮਰਾਜ ਦਾ ਵਿਸਤਾਰ ਹੁੰਦਾ ਹੈ| ਬਸਤੀਵਾਦ ਇੱਕ ਪੂੰਜੀ-ਕੇਂਦਰਿਤ ਮਹਾਂਨਗਰ ਤੋਂ ਬੇਗਾਨੇ ਲੋਕਾਂ ਦੀ ਬੇਗਾਨੀ ਧਰਤੀ ਉੱਤੇ ਸਥਾਪਿਤ ਕੀਤਾ ਸ਼ਾਸਨ ਹੈ। ਬਸਤੀਵਾਦੀ ਸ਼ਾਸਕ ਆਪਣਾ ਰਾਜ, ਬਿਹਤਰ ਆਰਥਿਕਤਾ, ਹਥਿਆਰਾਂ ਤੇ ਫੌਜ ਰਾਹੀਂ ਸਥਾਪਿਤ ਕਰਦਾ ਹੈ। ਬਸਤੀਵਾਦ ਦਾ ਆਰੰਭ ਪੱਛਮੀ ਸਭਿਅਤਾ ਨੇ ਕੀਤਾ ਹੈ ਤੇ ਇਸ ਦਾ ਮੁੱਢ ਵਾਸਕੋਡੀਗਾਮਾ ਦੇ ਭਾਰਤ ਆਉਣ ਨਾਲ ਬੱਝਾ। ਉਸ ਤੋਂ ਮਗਰੋਂ ਯੌਰਪੀ ਦੇਸ਼ ਆਪੋ-ਆਪਣੀਆਂ ਬਸਤੀਆਂ ਬਣਾਉਂਦੇ ਰਹੇ। ਯੌਰਪੀ ਦੇਸ਼ਾ ਨੇ ਅਫਰੀਕਾ, ਅਮਰੀਕਾ ਅਤੇ ਏਸ਼ੀਆ ਦੇ ਕਾਫੀ ਦੇਸ਼ ਆਪਣੇ ਰਾਜ ਵਿੱਚ ਸ਼ਾਮਿਲ ਕੀਤੇ। ਇਨ੍ਹਾਂ ਬਸਤੀਕਾਰੀ ਦੇਸ਼ਾਂ ਵਿਚੋਂ ਪ੍ਰਮੁੱਖ ਸਨ: ਪੁਰਤਗਾਲ, ਸਪੇਨ, ਹੌਲੈਂਡ, ਫਰਾਂਸ, ਜਰਮਨੀ, ਬੈਲਜੀਅਮ ਅਤੇ ਬਰਤਾਨੀਆ। ਇਨ੍ਹਾਂ ਸਾਰੇ ਬਸਤੀਕਾਰੀ ਦੇਸ਼ਾਂ ਦਾ ਸ਼ਾਸਨ ਕਰਨ ਦਾ ਢੰਗ ਇੱਕੋ ਜਿਹਾ ਨਹੀਂ ਸੀ।

ਬ੍ਰਿਟਿਸ਼ ਬਸਤੀਆਂ ਸੋਧੋ

  • ਏਡਨ
  • ਐਂਗਲੋ-ਮਿਸਰ ਸੁਡਾਨ
  • ਅਸਸੈਨਸਨ ਟਾਪੂ
  • ਆਸਟਰੇਲੀਆ
  • ਬਹਮਾਸ
  • ਬਸਤੋਲੈੰਡ
  • ਬੇਚੁਆਨਾਲੈੰਡ
  • ਬ੍ਰਿਟਿਸ਼ ਅੰਟਾਰਟਿਕ ਪ੍ਰਦੇਸ਼
  • ਬ੍ਰਿਟਿਸ਼ ਪੂਰਬੀ ਅਫਰੀਕਾ
  • ਬ੍ਰਿਟਿਸ਼ ਗੁਆਨਾ
  • ਬ੍ਰਿਟਿਸ਼ ਹੋਂਡੂਰਸ
  • ਬ੍ਰਿਟਿਸ਼ ਹੋੰਕੋੰਗ
  • ਬ੍ਰਿਟਿਸ਼ ਮਲਾਇਆ
  • ਬ੍ਰਿਟਿਸ਼ ਸੋਮਾਲੀਲੈੰਡ
  • ਬਰੂਨੀ
  • ਬਰਮਾ
  • ਕੈਨੈਡਾ
  • ਸੀਲੋਨ
  • ਸਾਇਪ੍ਰਸ (ਅਕ੍ਰੋਤੀਰੀ ਅਤੇ ਧੇਕੀਲਾ ਵੀ ਸ਼ਾਮਿਲ)
  • ਮਿਸਰ
  • ਫਾਲਕਲੈੰਡ
  • ਫਿਜ਼ੀ ਟਾਪੂ
  • ਗੈਮਬਿਆ
  • ਗਿਲਬਰਟ ਅਤੇ ਅਲਾਈਸ ਟਾਪੂ
  • ਗਿਬਰਲਟਾਰ
  • ਗੋਲਡ ਕੋਸਟ
  • ਭਾਰਤ (ਮੌਜੂਦਾ ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਿਲ)
  • ਆਇਰਲੈੰਡ
  • ਜਮਾਇਕਾ
  • ਕੀਨੀਆ
  • ਮਾਲਟਾ
  • ਨਿਊਫਾਊਂਡਲੈੰਡ
  • ਨਿਊਜ਼ੀਲੈਂਡ
  • ਨਾਈਜੀਰੀਆ
  • ਉੱਤਰੀ ਬੋਰਨੋ
  • ਉੱਤਰੀ ਰਹੋਡੇਸਿਆ
  • ਓਮਨ
  • ਪਪੂਆ
  • ਸਾਰਾਵਾਕ
  • ਸੀਏਰਾ ਲਿਓਨ
  • ਦੱਖਣੀ ਰਹੋਡੇਸਿਆ
  • ਸੇਂਟ ਹੇਲੇਨਾ
  • ਸਵਾਜ਼ੀਲੈੰਡ
  • ਤ੍ਰਿਨੀਦਾਦ ਅਤੇ ਟੋਬੈਗੋ
  • ਉਗਾਂਡਾ
  • ਦੱਖਣੀ ਅਫਰੀਕਾ

ਫ੍ਰਾਂਸੀਸੀ ਬਸਤੀਆਂ ਸੋਧੋ

  • ਅਲਜੀਰੀਆ
  • ਕਲਿੱਪਰਟਨ ਟਾਪੂ
  • ਕੋਮੋਰਸ ਟਾਪੂ
  • ਫ੍ਰਾਂਸੀਸੀ ਗੁਆਨਾ
  • ਫ੍ਰਾਂਸੀਸੀ ਭੁਮੱਧ ਰੇਖੀ ਅਫਰੀਕਾ
  • ਫ੍ਰਾਂਸੀਸੀ ਭਾਰਤ
  • ਫ੍ਰਾਂਸੀਸੀ ਇੰਡੋ-ਚੀਨ
  • ਫ੍ਰਾਂਸੀਸੀ ਪੋਲੀਨੇਸ਼ੀਆ
  • ਫ੍ਰਾਂਸੀਸੀ ਸੋਮਾਲੀਲੈਂਡ
  • ਫ੍ਰਾਂਸੀਸੀ ਦੱਖਣੀ ਅਤੇ ਅੰਟਾਰਟਿਕ ਪ੍ਰਦੇਸ਼
  • ਫ੍ਰਾਂਸੀਸੀ ਪੱਛਮੀ ਅਫਰੀਕਾ
  • ਗੁਆਡੇਲੁਪ
  • ਲਾ ਰੀਯੂਨੀਅਨ
  • ਮੈਡਾਗਸਕਰ
  • ਮਾਰਟਿਨੀਕਿਊ
  • ਫ੍ਰਾਂਸੀਸੀ ਮਰੱਕੋ
  • ਨਿਊ ਕਾਲੇਡੋਨੀਆ
  • ਸੇਂਟ ਪੀਅਰ ਮਿਕੂਲਨ
  • ਸ਼ੰਘਾਈ
  • ਤੁਨੀਸੀਆ
  • ਵਨਾਤੂ
  • ਵਾਲਿਸ-ਇਤ-ਫਤੂਨਾ

ਰੂਸੀ ਬਸਤੀਆਂ ਸੋਧੋ

  • ਯੂਰਪੀ ਰੂਸ
  • ਏਸ਼ੀਆਟਿਕ ਰੂਸ

ਜਰਮਨ ਬਸਤੀਆਂ ਸੋਧੋ

  • ਕੈਮਰੂਨ
  • ਕੈਰੋਲਿਨ ਟਾਪੂ
  • ਜਰਮਨ ਨਿਊ ਗੁਆਨਾ
  • ਜਰਮਨ ਪੂਰਬੀ ਅਫਰੀਕਾ
  • ਜਰਮਨ ਦੱਖਣੀ ਪੱਛਮੀ ਅਫਰੀਕਾ
  • ਗਿਲਬਰਟ ਟਾਪੂ
  • ਮਾਰੀਆਨਾ ਟਾਪੂ
  • ਮਾਰਸ਼ਲ ਟਾਪੂ
  • ਟੋਗੋ

ਇਟਾਲਵੀ ਬਸਤੀਆਂ ਸੋਧੋ

  • ਇਟਾਲਵੀ ਇਰਟਰਿਆ
  • ਇਟਾਲਵੀ ਏਗੀਅਨ ਟਾਪੂ
  • ਇਟਾਲਵੀ ਸੋਮਾਲੀਲੈਂਡ
  • ਇਟਾਲਵੀ ਟੀਨਸਟਿਨ
  • ਇਟਾਲਵੀ ਲੀਬੀਆ

ਡਚ ਬਸਤੀਆਂ ਸੋਧੋ

  • ਕੋਰਾਕਾਓ
  • ਡਚ ਗੁਆਨਾ
  • ਡਚ ਪੂਰਬੀ ਭਾਰਤ
  • ਡਚ ਨਿਊ ਗੁਨੀਆ

ਪੁਰਤਗਾਲੀ ਬਸਤੀਆਂ ਸੋਧੋ

  • ਅਜ਼ੋਰੋਸ
  • ਪੁਰਤਗਾਲੀ ਅਫਰੀਕਾ
  • ਪੁਰਤਗਾਲੀ ਏਸ਼ੀਆ
  • ਪੁਰਤਗਾਲੀ ਓਸ਼ੇਨੀਆ

ਸਪੇਨੀ ਬਸਤੀਆਂ ਸੋਧੋ

  • ਏਨਾਬੋਨ
  • ਬਲੈਰਿਕ ਟਾਪੂ
  • ਕੈਨਰੀ ਟਾਪੂ
  • ਕੇਪ ਜੂਬੀ
  • ਫਰਨਾਂਡੋ ਪੋ
  • ਇਫਨੀ
  • ਰਿਓ ਡੀ ਓਰੋ
  • ਰਿਓ ਮੁਨੀ
  • ਸੈਗੁਆ ਅਲ ਹਮਰਾ
  • ਸਪੇਨੀ ਮਰੱਕੋ

ਆਸਟਰੋ-ਹੰਗੇਰੀਅਨ ਬਸਤੀਆਂ ਸੋਧੋ

  • ਬੋਸਨੀਆ ਅਤੇ ਹਰਜੀਗੋਵੀਨਾ
  • ਤਾਈਨਜਿਨ

ਡੈਨਮਾਰਕੀਅਨ ਬਸਤੀਆਂ ਸੋਧੋ

  • ਡੈਨਿਸ਼ ਵਰਜਿਨ ਟਾਪੂ
  • ਫੈਰੋ ਟਾਪੂ
  • ਗ੍ਰੀਨਲੈਂਡ
  • ਆਈਲੈਂਡ

ਬੈਲਜੀਅਨ ਬਸਤੀਆਂ ਸੋਧੋ

  • ਬੈਲਜੀਅਨ ਕੋਂਗੋ
  • ਤਾਈਨਜਿਨ