ਬਸ਼ਰ ਅਲ-ਅਸਦ
ਬਸ਼ਰ ਹਾਫਿਜ਼ ਅਲ-ਅਸਦ (ਜਨਮ 11 ਸਤੰਬਰ 1965) ਸੀਰੀਆ ਦਾ ਰਾਸ਼ਟਰਪਤੀ ਅਤੇ ਸੀਰੀਆ ਦੀ ਫੌਜ ਦਾ ਕਮਾਂਡਰ ਇਨ ਚੀਫ਼ ਹੈ। ਉਹ ਬਾਥ ਪਾਰਟੀ ਦਾ ਜਰਨਲ ਸਕੱਤਰ ਵੀ ਹੈ। 10 ਜੁਲਾਈ 2000 ਨੂੰ ਉਹ ਸੀਰੀਆ ਦਾ ਰਾਸ਼ਟਰਪਤੀ ਬਣਿਆ। ਉਸ ਤੋਂ ਪਹਿਲਾਂ ਉਸਦਾ ਪਿਤਾ ਹਾਫਿਜ਼ ਅਲ-ਅਸਦ ਸੀਰੀਆ ਦਾ ਰਾਸ਼ਟਰਪਤੀ ਸੀ, ਜੋ ਕਿ 30 ਸਾਲ ਸੀਰੀਆ ਦਾ ਰਾਸ਼ਟਰਪਤੀ ਰਿਹਾ। ਉਹ ਦੋ ਵਾਰ ਹੋਈਆਂ ਸੀਰੀਆਈ ਰਾਸ਼ਟਰਪਤੀ ਚੋਣਾਂ, 2000 ਅਤੇ ਸੀਰੀਆਈ ਰਾਸ਼ਟਰਪਤੀ ਚੋਣਾਂ, 2007 ਵਿੱਚ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਹ ਇਕੱਲਾ ਹੀ ਦਾਵੇਦਾਰ ਸੀ। ਕਿਸੇ ਵੀ ਉਮੀਦਵਾਰ ਨੂੰ ਉਸਦੇ ਖਿਲਾਫ਼ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਸੀ[1][2]। 16 ਜੁਲਾਈ 2014 ਵਿੱਚ ਉਹ ਤੀਜੀ ਵਾਰ ਅਗਲੇ ਸੱਤ ਸਾਲਾਂ ਲਈ ਰਾਸ਼ਟਰਪਤੀ ਚੁਣਿਆ ਗਿਆ। ਇਹਨਾਂ ਚੋਣਾਂ ਵਿੱਚ ਉਸਨੂੰ ਉਸਦੇ ਦੋ ਵਿਰੋਧੀ ਉਮੀਦਵਾਰਾਂ ਦੇ ਵਿਰੁੱਧ 88.7% ਵੋਟਾਂ ਮਿਲੀਆਂ[3]। ਸੀਰੀਆ ਵਿੱਚ ਇਹ ਪਹਿਲੀਆਂ ਚੋਣਾਂ ਸਨ ਜਿੱਥੇ ਇੱਕ ਤੋਂ ਜਿਆਦਾ ਲੋਕ ਚੋਣਾਂ ਲੜ ਰਹੇ ਸਨ।[4][5][6]
ਬਸ਼ਰ ਹਾਫਿਜ਼ ਅਲ-ਅਸਦ | |
---|---|
بشار الأسد | |
ਸੀਰੀਆ ਦਾ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 17 ਜੁਲਾਈ 2000 | |
ਪ੍ਰਧਾਨ ਮੰਤਰੀ | Muhammad Mustafa Mero Muhammad Naji al-Otari Adel Safar Riyad Farid Hijab Omar Ibrahim Ghalawanji Wael Nader al-Halqi |
ਉਪ ਰਾਸ਼ਟਰਪਤੀ | Abdul Halim Khaddam Zuhair Masharqa Farouk al-Sharaa Najah al-Attar |
ਤੋਂ ਪਹਿਲਾਂ | ਅਬਦੁਲ ਹਾਲਿਮ ਖਾਦਾਮ (Acting) |
Regional Secretary of the Regional Command of the Syrian Regional Branch | |
ਦਫ਼ਤਰ ਸੰਭਾਲਿਆ 24 ਜੂਨ 2000 | |
ਉਪ | ਸੁਲੇਮਾਨ ਕਾਦਾਹ ਮੁਹਮੰਦ ਸਾਇਦ ਬੇਖਿਤਾਨ ਹਿਲਾਲ ਹਿਲਾਲ |
ਲੀਡਰ | ਅਬਦੁੱਲਾ ਅਲ-ਅਹਮਰ |
ਤੋਂ ਪਹਿਲਾਂ | ਹਾਫਿਜ਼ ਅਲ-ਅਸਦ |
ਨਿੱਜੀ ਜਾਣਕਾਰੀ | |
ਜਨਮ | 11 ਸਤੰਬਰ 1965 ਦਮਸ਼ਕ, ਸੀਰੀਆ |
ਸਿਆਸੀ ਪਾਰਟੀ | Syrian Ba'ath Party |
ਹੋਰ ਰਾਜਨੀਤਕ ਸੰਬੰਧ | National Progressive Front |
ਜੀਵਨ ਸਾਥੀ | ਅਸਮਾ ਅਲ-ਅਸਦ |
ਬੱਚੇ | ਹਾਫਿਜ਼ ਜ਼ਿਨ ਕਰੀਮ |
ਅਲਮਾ ਮਾਤਰ | ਦਮਸ਼ਕ ਯੂਨੀਵਰਸਿਟੀ |
ਦਸਤਖ਼ਤ | |
ਵੈੱਬਸਾਈਟ | Official website |
ਫੌਜੀ ਸੇਵਾ | |
ਵਫ਼ਾਦਾਰੀ | Syria |
ਬ੍ਰਾਂਚ/ਸੇਵਾ | Syrian Armed Forces |
ਸੇਵਾ ਦੇ ਸਾਲ | 1988–ਹੁਣ ਤੱਕ |
ਰੈਂਕ | Marshal |
ਯੂਨਿਟ | Republican Guard (Before 2000) |
ਕਮਾਂਡ | Syrian Armed Forces |
ਲੜਾਈਆਂ/ਜੰਗਾਂ | ਸੀਰੀਆਈ ਘਰੇਲੂ ਜੰਗ |
ਹਵਾਲੇ
ਸੋਧੋ- ↑ "Syrians Vote For Assad in Uncontested Referendum". The Washington Post. Associated Press. 28 May 2007. Retrieved 13 March 2015.
- ↑ "Syria's Assad wins another term". BBC News. 29 May 2007. Retrieved 13 March 2015.
- ↑ Kenner, David (2 June 2014). "The Biggest Losers". Foreign Policy. Retrieved 21 January 2016.
Maher Hajjar, the other regime-sanctioned opposition candidate, stands for the precisely opposite economic vision of Nouri
- ↑ "Confident Assad launches new term in stronger position". Reuters. 16 July 2014.
- ↑ Evans, Dominic (28 April 2014). "Assad seeks re-election as Syrian civil war rages". Reuters. Archived from the original on 18 ਅਕਤੂਬਰ 2015. Retrieved 13 March 2015.
{{cite news}}
: Unknown parameter|dead-url=
ignored (|url-status=
suggested) (help) - ↑ "UK's William Hague attacks Assad's Syria elections plan". BBC News. 15 May 2014. Retrieved 13 March 2015.