ਬਸ਼ੀਰ ਬਾਵਾ
ਬਸ਼ੀਰ ਬਾਵਾ (ਬਸ਼ੀਰ ਅਹਿਮਦ ਦਾ ਕਲਮੀ ਨਾਮ, ਜਨਮ 10 ਅਕਤੂਬਰ 1933) ਪੰਜਾਬੀ ਸ਼ਾਇਰ ਹੈ।
ਬਸ਼ੀਰ ਅਹਿਮਦ ਦਾ ਜਨਮ 10 ਅਕਤੂਬਰ 1933 ਨੂੰ ਪਾਕਿਸਤਾਨੀ ਪੰਜਾਬ, ਗੁਜਰਾਂਵਾਲਾ ਦੇ ਨਗਰ ਕੜਿਆਲ ਕਲਾਂ ਵਿੱਚ ਪਿਤਾ ਮੁਹੰਮਦ ਅਬਦੁੱਲਾ ਦੇ ਪਰਿਵਾਰ ਵਿੱਚ ਹੋਇਆ ਸੀ।[1] ਉਸ ਨੇ ਮਾਤਰ ਅੱਠਵੀਂ ਤੱਕ ਪੜ੍ਹਾਈ ਕੀਤੀ ਅਤੇ ਠੇਕੇਦਾਰੀ ਸਿੱਖ ਲਈ।
ਕਿਤਾਬਾਂ
ਸੋਧੋ(ਪੰਜਾਬੀ ਗ਼ਜ਼ਲਾਂ
ਸੋਧੋ- ਦੁਖ ਸਾਗਰ ਨੂੰ ਲਾਈਆਂ ਡੀਕਾਂ
- ਸੁੱਖ ਦੇ ਸ਼ੌਹ ਵਿਚ ਤਰ ਗਈ ਏ
- ਮੈਂ ਸਮੁੰਦਰ ਨਾਲ ਲਾਈਆਂ
- ਹੈ ਸੂਰਜ ਰੂਪ ਮਾਹੀ ਦਾ
ਹੋਰ
ਸੋਧੋ- ਚੰਨ ਛੂਹਣ ਦਾ ਚਾਅ (ਕਾਫ਼ੀਆਂ)