ਬਸੌਲੀ ਦੀ ਲੜਾਈ
ਬਸੌਲੀ ਦੀ ਲੜਾਈ ਮੁਗਲ ਸਲਤਨਤ ਜਿਸ ਨਾਲ ਪਹਾੜੀ ਰਾਜੇ, ਪਹਾੜੀ ਰਾਜਪੂਤ ਅਤੇ ਸਿੱਖਾਂ ਦੇ ਵਿਚਕਾਰ ਲੜੀ ਗਈ। ਸਰਸਾ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਅਤੇ ਬਹੁਤ ਸਾਰੇ ਸਿੱਖ ਸਰਸਾ ਨਦੀ ਪਾਰ ਕਰ ਕੇ ਬਸੌਲੀ ਚਲੇ ਗਏ। ਪਹਾੜੀ ਰਾਜਾ ਭੀਮ ਚੰਦ ਦੀ ਸੈਨਾ ਨੇ ਗੁਰੂ ਜੀ ਅਤੇ ਸਿੱਖਾਂ ਦਾ ਪਿੱਛਾ ਕੀਤਾ ਅਤੇ ਗੁਰੂ ਜੀ ਅਤੇ ਸਿੱਖਾਂ ਨੇ ਬੜੀ ਹੀ ਬਹਾਦਰੀ ਨਾਲ ਉਹਨਾਂ ਨੂੰ ਫਿਰ ਹਰਾ ਦਿੱਤਾ ਕਿਉਂਕੇ ਬਸੌਲੀ ਅਤੇ ਜਸਵਾਨ ਦੇ ਰਾਜੇ ਗੁਰੂ ਜੀ ਦੇ ਮਿੱਤਰ ਸਨ।
ਬਸੌਲੀ ਦੀ ਲੜਾਈ | |||||||
---|---|---|---|---|---|---|---|
ਮੁਗਲ ਸਿੱਖ ਦਾ ਯੁੱਧ ਦਾ ਹਿੱਸਾ | |||||||
| |||||||
Belligerents | |||||||
ਸਿੱਖਾਂ |
| ||||||
Commanders and leaders | |||||||
ਪੰਜ ਪਿਆਰੇ | ਅਜਮੇਰ ਚੰਦ | ||||||
Strength | |||||||
ਜਾਣਕਾਰੀ ਨਹੀਂ | ਜਾਣਕਾਰੀ ਨਹੀਂ |
ਨਤੀਜਾ
ਸੋਧੋਇਸ 'ਚ ਰਾਜਾ ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਨਾ ਸਮਝੋਤਾ ਕਰਨਾ ਹੀ ਠੀਕ ਸਮਝਿਆ। ਇਹ ਸੰਧੀ 1702 ਈ: ਦੇ ਮੱਧ ਵਿੱਚ ਹੋਈ। ਜਿਸ ਅਨੁਸਾਰ ਗੁਰੂ ਜੀ ਅਨੰਦਪੁਰ ਸਾਹਿਬ ਰਹਿਣ ਲੱਗ ਪਏ ਜਿਸ ਤੋਂ ਪਿੱਛੋਂ ਹੋਰ ਕੋਈ ਵੀ ਲੜਾਈ ਨਾ ਹੋਈ।[3]
ਹਵਾਲੇ
ਸੋਧੋ- ↑ Jacques, Tony. Dictionary of Battles and Sieges. Greenwood Press. p. 112. ISBN 978-0-313-33536-5. Archived from the original on 2015-06-26. Retrieved 2015-09-16.
{{cite book}}
: Unknown parameter|dead-url=
ignored (|url-status=
suggested) (help) - ↑ Sagoo, Harbans (2001). Banda Singh Bahadur and Sikh Sovereignty. Deep & Deep Publications.
- ↑ Surjit Singh Gandhi (2007). History of Sikh Gurus Retold: 1606-1708 C.E. Atlantic Publishers & Dist. p. 820. ISBN 9788126908585.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |