ਬਹਾਦਰਪੁਰ (ਬਲਾਕ ਸੰਗਰੂਰ)
ਸੰਗਰੂਰ ਜ਼ਿਲ੍ਹੇ ਦਾ ਪਿੰਡ
'ਬਹਾਦਰਪੁਰ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਇਹ ਸੰਗਰੂਰ - ਬਰਨਾਲਾ ਸੜਕ ਤੇ ਸੰਗਰੂਰ ਤੋਂ 10.6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਬਹਾਦਰਪੁਰ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਬਲਾਕ | ਸੰਗਰੂਰ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਸੰਗਰੂਰ |
ਇਹ ਸੁਨਾਮ ਵਿਧਾਨ ਸਭਾ ਹਲਕੇ ਅਤੇ ਸੰਗਰੂਰ ਸੰਸਦੀ ਸੀਟ ਦਾ ਹਿੱਸਾ ਹੈ। ਇਸ ਦੇ ਨੇੜਲੇ ਪਿੰਡ ਦੁੱਗਾਂ, ਬਡਰੁੱਖਾਂ, ਭੈਣੀ ਮਹਿਰਾਜ, ਨੱਤ, ਕੁੰਨਰਾਂ, ਬਡਬਰ ਅਤੇ ਭੰਮਾਬੱਦੀ ਹਨ। ਇਹ ਜੀਂਦ ਰਿਆਸਤ ਦੇ ਰਾਜਾ ਸ਼ੇਰ ਸਿੰਘ ਦਾ ਪਿੰਡ ਹੈ ਜਿਸ ਦੀ ਚੌਥੀ ਪੀੜ੍ਹੀ ਇਸ ਪਿੰਡ ਵਿੱਚ ਰਹਿੰਦੀ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |