ਬਾਇਥਾ ਗਿਰਜਾਘਰ
ਬਾਏਜ਼ਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Catedral de Baeza, ਪੂਰਾ ਨਾਂ Catedral de la Natividad de Nuestra Señora de Baeza) ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। ਇਹ ਸਪੇਨ ਵਿੱਚ ਬਾਏਜ਼ਾ ਆਂਦਾਲੂਸੀਆ ਵਿੱਚ ਸਥਿਤ ਹੈ। ਇਹ ਪੁਨਰਜਾਗਰਨ ਸ਼ੈਲੀ ਵਿੱਚ ਬਣੀ ਹੋਈ ਹੈ। ਇਸਨੂੰ ਅਤੇ ਊਬੇਦਾ[1] ਸ਼ਹਿਰ ਨੂੰ ਯੂਨੇਸਕੋ ਵਲੋ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਹ ਗਿਰਜਾਘਰ 2007 ਵਿੱਚ ਹੋਈ ਇੱਕ ਪ੍ਰਤੀਯੋਗਿਤਾ ਸਪੇਨ ਦੇ 12 ਤਰੇਸਰ ਵਿਚੋਂ ਇੱਕ ਸੀ।[2]
ਬਾਏਜ਼ਾ ਵੱਡਾ ਗਿਰਜਾਘਰ | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
Ecclesiastical or organizational status | ਵੱਡਾ ਗਿਰਜਾਘਰ |
Leadership | Archbishop |
ਟਿਕਾਣਾ | |
ਟਿਕਾਣਾ | ਬਾਏਜ਼ਾ , ਸਪੇਨ |
ਗੁਣਕ | 37°59′34″N 3°28′08″W / 37.99278°N 3.46889°W |
ਆਰਕੀਟੈਕਚਰ | |
ਕਿਸਮ | ਗਿਰਜਾਘਰ |
ਸ਼ੈਲੀ | ਰੋਮਨ ਕੈਥੋਲਿਕ ਗਿਰਜਾਘਰ |
ਨੀਂਹ ਰੱਖੀ | 9ਵੀਂ ਸਦੀ |
Direction of façade | O |
Type | ਸੱਭਿਆਚਾਰਿਕ |
Criteria | ii, iv, vi |
State Party | ਸਪੇਨ |
ਖੇਤਰ | ਯੂਰਪ |
ਵੈੱਬਸਾਈਟ | |
ਵੈੱਬਸਾਈਟ |
ਇਤਿਹਾਸ
ਸੋਧੋਗੈਲਰੀ
ਸੋਧੋਬਾਹਰੀ ਲਿੰਕ
ਸੋਧੋਹਵਾਲੇ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Catedral de la Natividad de Nuestra Señora de Baeza ਨਾਲ ਸਬੰਧਤ ਮੀਡੀਆ ਹੈ।