ਬਾਕਸਰ ਬਗ਼ਾਵਤ (ਹੋਰ ਨਾਂ ਬਾਕਸਰ ਗ਼ਦਰ ਜਾਂ ਯੀਹੇਤੁਆਨ ਲਹਿਰ ਹਨ) ਇੱਕ ਹਿੰਸਕ, ਦੇਸ਼-ਵਿਰੋਧੀ ਅਤੇ ਇਸਾਈ-ਵਿਰੋਧੀ ਲਹਿਰ ਸੀ ਜੋ 1898 ਤੋਂ ਲੈ ਕੇ 1900 ਤੱਕ ਛਿੰਙ ਖ਼ਾਨਦਾਨ ਦੇ ਖ਼ਾਤਮੇ ਵੇਲੇ ਚੀਨ ਵਿੱਚ ਵਾਪਰੀ। ਇਸ ਦੀ ਸ਼ੁਰੂਆਤ ਸੱਚ ਹੇਠ ਇੱਕ ਹੋਏ ਨਾਗਰਿਕ ਫ਼ੌਜੀਆਂ, ਜਿਹਨਾਂ ਨੂੰ ਅੰਗਰੇਜ਼ੀ ਵਿੱਚ "ਬਾਕਸਰ" ਆਖਿਆ ਜਾਂਦਾ ਸੀ, ਨੇ ਕੀਤੀ ਜੋ ਮੂਲ-ਕੌਮੀ ਜਜ਼ਬੇ ਅਤੇ ਵਿਦੇਸ਼ੀ ਸਾਮਰਾਜਵਾਦ ਅਤੇ ਇਸਾਈਅਤ ਦੇ ਵਿਰੋਧ ਸਦਕਾ ਪ੍ਰੇਰਿਤ ਹੋਏ ਸਨ। ਵਿਸ਼ਵ ਦੀਆਂ ਮਹਾਨ ਤਾਕਤਾਂ ਨੇ ਵਿੱਚ ਪੈ ਕੇ ਚੀਨੀ ਫ਼ੌਜਾਂ ਨੂੰ ਹਰਾ ਦਿੱਤਾ।

ਬਾਕਸਰ ਬਗ਼ਾਵਤ

ਉੱਤੋਂ ਥੱਲੇ:ਰੂਸੀ ਤੋਪਾਂ ਪੀਕਿੰਙ ਦੇ ਬੂਹੇ ਭੰਨਦੀਆਂ ਹੋਈਆਂ, ਅਮਰੀਕੀ ਫ਼ੌਜਾਂ ਬੀਜਿੰਗ ਦੀਆਂ ਕੰਧਾਂ ਉੱਤੇ ਚੜ੍ਹਾਈ ਕਰਦੀਆਂ ਹੋਈਆਂ।
ਮਿਤੀਪੱਤਝੜ 1899 – ਸਤੰਬਰ 1901
ਥਾਂ/ਟਿਕਾਣਾ
ਉੱਤਰੀ ਚੀਨ
ਨਤੀਜਾ ਗੱਠਜੋੜ ਦੀ ਜਿੱਤ
Belligerents

ਅੱਠ-ਦੇਸ਼ੀ ਗੱਠਜੋੜ:
ਫਰਮਾ:Country data ਬਰਤਾਨਵੀ ਸਾਮਰਾਜ ਸੰਯੁਕਤ ਬਾਦਸ਼ਾਹੀ
ਫਰਮਾ:Country data ਰੂਸੀ ਸਾਮਰਾਜ
ਫਰਮਾ:Country data ਜਪਾਨੀ ਸਾਮਰਾਜ
ਫ਼ਰਾਂਸ ਫ਼ਰਾਂਸ
 ਸੰਯੁਕਤ ਰਾਜ
ਫਰਮਾ:Country data ਜਰਮਨ ਸਾਮਰਾਜ
ਫਰਮਾ:Country data ਇਟਲੀ ਦੀ ਬਾਦਸ਼ਾਹੀ ਇਟਲੀ
 ਆਸਟਰੀਆ-ਹੰਗਰੀ
ਫਰਮਾ:Country data ਨੀਦਰਲੈਂਡ
ਫਰਮਾ:Country data ਬੈਲਜੀਅਮ

ਫਰਮਾ:Country data ਸਪੇਨ

ਸੱਚ ਹੇਠ ਇੱਕ ਹੋਈ ਨਾਗਰਿਕ ਫ਼ੌਜ

ਫਰਮਾ:Country data ਛਿੰਙ ਖ਼ਾਨਦਾਨ ਸਾਮਰਾਜੀ ਚੀਨ
Commanders and leaders
ਨੁਮਾਇੰਦਗੀ
ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਕਲਾਡ ਮੈਕਸਵਲ ਮਿਕਡਾਨਲਡ
ਸੀਮਰ ਚੜ੍ਹਾਈ
ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਐਡਵਰਡ ਹੋਬਾਰਟ ਸੀਮਰ
ਗੈਸਲੀ ਚੜ੍ਹਾਈ
ਫਰਮਾ:Country data ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ ਐਲਫ਼ਰਡ ਗੈਸਲੀ
ਫਰਮਾ:Country data ਰੂਸੀ ਸਾਮਰਾਜ ਯਵਗਨੀ ਇਵਾਨੋਵਿੱਚ ਅਲੈਕਸੀਏਵ
ਫਰਮਾ:Country data ਰੂਸੀ ਸਾਮਰਾਜ ਨਿਕੋਲਾਈ ਲਿਨੇਵਿਚ
ਫਰਮਾ:Country data ਜਪਾਨੀ ਸਾਮਰਾਜ ਫ਼ੁਕੂਸ਼ੀਮਾ ਯਾਸੂਮਾਸਾ
ਸੰਯੁਕਤ ਰਾਜ ਐਡਨਾ ਚੈਫ਼ੀ
ਸੰਯੁਕਤ ਰਾਜ ਕਰਨਲ ਐਮਰਸਨ ਐੱਚ. ਲਿਸਕਮ 
ਕਬਜ਼ੇਕਾਰ ਫ਼ੌਜ
ਫਰਮਾ:Country data ਜਰਮਨ ਸਾਮਰਾਜ ਆਲਫ਼ਰਡ ਵੌਨ ਵਾਲਡਰਜ਼ੀ
ਮਾਂਚੂਰੀਆ ਉੱਤੇ ਰੂਸ ਦਾ ਕਬਜ਼ਾ
ਫਰਮਾ:Country data ਰੂਸੀ ਸਾਮਰਾਜ ਅਲੈਕਸੀ ਕੂਰੋਪਾਤਕਿਨ

ਫਰਮਾ:Country data ਛਿੰਙ ਖ਼ਾਨਦਾਨ ਮਹਾਰਾਣੀ ਦੁਆਜਰ ਸੀਸ਼ੀ
ਫਰਮਾ:Country data ਛਿੰਙ ਖ਼ਾਨਦਾਨ ਰਾਜਕੁਮਾਰ ਦੁਆਨ
ਫਰਮਾ:Country data ਛਿੰਙ ਖ਼ਾਨਦਾਨ Ronglu
ਫਰਮਾ:Country data ਛਿੰਙ ਖ਼ਾਨਦਾਨ Nie Shicheng 
ਫਰਮਾ:Country data ਛਿੰਙ ਖ਼ਾਨਦਾਨ ਮਾ ਯੂਕੁਨ
ਫਰਮਾ:Country data ਛਿੰਙ ਖ਼ਾਨਦਾਨ Song Qing
ਫਰਮਾ:Country data ਛਿੰਙ ਖ਼ਾਨਦਾਨ Dong Fuxiang
ਫਰਮਾ:Country data ਛਿੰਙ ਖ਼ਾਨਦਾਨ Ma Anliang
ਫਰਮਾ:Country data ਛਿੰਙ ਖ਼ਾਨਦਾਨ Ma Fulu 
ਫਰਮਾ:Country data ਛਿੰਙ ਖ਼ਾਨਦਾਨ Ma Fuxiang
ਫਰਮਾ:Country data ਛਿੰਙ ਖ਼ਾਨਦਾਨ ਮਾ ਫ਼ੂਸ਼ਿੰਙ
ਫਰਮਾ:Country data ਛਿੰਙ ਖ਼ਾਨਦਾਨ ਮਾ ਹਾਈਯਾਨ
ਫਰਮਾ:Country data ਛਿੰਙ ਖ਼ਾਨਦਾਨ ਯਾਓ ਵਾਂਙ
ਫਰਮਾ:Country data ਛਿੰਙ ਖ਼ਾਨਦਾਨ Li Bingheng

ਫਰਮਾ:Country data ਛਿੰਙ ਖ਼ਾਨਦਾਨ Yuxian
Strength

~ 50,255 ਕੁੱਲ

ਇਤਿਹਾਦੀ ਫ਼ੌਜਾਂ
  • ਨੁਮਾਇੰਦਗੀ - 543[1]
  • ਸੀਮਰ ਚੜ੍ਹਾਈ – 2,100-2,188[2]
  • ਗੈਸਲੀ ਚੜ੍ਹਾਈ – 18,000[2]
  • ਕਬਜ਼ਦਾਰੀ ਫ਼ੌਜਾਂ – ਲ. 50,255

ਫਰਮਾ:Country data ਰੂਸੀ ਸਾਮਰਾਜ ਮਾਂਚੂਰੀਆ ਵਿੱਚ 200,000 ਰੂਸੀ ਫ਼ੌਜੀ
100,000-300,000 ਬਾਕਸਰ
ਫਰਮਾ:Country data ਛਿੰਙ ਖ਼ਾਨਦਾਨ 100,000 ਸ਼ਾਹੀ ਫ਼ੌਜੀ[3]
Casualties and losses
2500 ਵਿਦੇਸ਼ੀ ਫ਼ੌਜੀ 2,000 ਸ਼ਾਹੀ ਫ਼ੌਜੀ[4]
Unknown number of Boxers
ਬਾਕਸਰਾਂ ਵੱਲੋਂ 32,000 ਚੀਨੀ ਇਸਾਈ ਅਤੇ 200 ਮਿਸ਼ਨਰੀ ਮਾਰੇ ਗਏ (ਉੱਤਰੀ ਚੀਨ ਵਿੱਚ)[5]
ਬਾਕਸਰਾਂ ਵੱਲੋਂ ਕੁੱਲ 100,000 ਆਮ ਲੋਕ ਮਾਰੇ ਗਏ[6]
ਬਾਹਰਲੇ ਫ਼ੌਜੀਆਂ ਵੱਲੋਂ ਕੁੱਲ 5,000 ਆਮ ਲੋਕ ਮਾਰੇ ਗਏ
ਬਾਕਸਰ ਬਗ਼ਾਵਤ
Lua error in package.lua at line 80: module 'Module:Lang/data/iana scripts' not found.

ਹਵਾਲੇ

ਸੋਧੋ
  1. Harrington 2001, p. 31.
  2. 2.0 2.1 Harrington 2001, p. 29.
  3. Xiang 2003, p. 248.
  4. Singer, Joel David, The Wages of War. 1816–1965 (1972)
  5. Hammond Atlas of the 20th century (1996)
  6. Rummel, Rudolph J.: China's Bloody Century: Genocide and Mass Murder Since 1900 (1991)