ਬਾਗੜੀ ਭਾਸ਼ਾ

ਇਹ ਭਾਸ਼ਾ ਰਾਜਸਥਾਨ ਦੇ ਸ਼੍ਰੀ ਗੰਗਾਨਗਰ, ਹਨੂੰਮਾਨਗੜ, ਚੁਰੂ ਅਤੇ ਪੰਜਾਬ ਦੇ ਅਬੋਹਰ, ਫਾਜ਼ਿਲਕਾ ਹਰਿਆਣੇ ਦੇ ਸਿਰਸਾ, ਫ
(ਬਾਗੜੀ ਬੋਲੀ ਤੋਂ ਮੋੜਿਆ ਗਿਆ)

ਬਾਗੜੀ ਰਾਜਸਥਾਨੀ ਬੋਲੀ ਦੀ ਇੱਕ ਉਪਬੋਲੀ ਹੈ, ਜੋ ਕਿ ਰਾਜਸਥਾਨ ਦੇ ਸ਼੍ਰੀਗੰਗਾਨਗਰ, ਹਨੂਮਾਨਗੜ ਜ਼ਿਲ੍ਹੇ, ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹਾ ਵਿੱਚ ਬਹੁਗਿਣਤੀ ਅਤੇ ਮੁਕਤਸਰ ਜ਼ਿਲ੍ਹੇ ਦੇ ਕੁਝ ਦੱਖਣੀ ਪਿੰਡਾਂ ਵਿੱਚ ਘੱਟਗਿਣਤੀ ਬੋਲੀ ਵਜੋਂ, ਹਰਿਆਣਾ ਦੇ ਸਿਰਸਾ ਅਤੇ ਹਿਸਾਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਬੋਲੀ ਦੇ ਬੁਲਾਰੇ ਹਿੰਦੂ ਅਤੇ ਕੁਝ ਮੁਸਲਿਮ ਹਨ। ਇਸ ਬੋਲੀ ਨੂੰ ਰਾਜਸਥਾਨੀ ਭਾਸ਼ਾ ਦੀ ਉੱਪਭਾਸ਼ਾ ਮੰਨਿਆ ਜਾਂਦਾ ਹੈ।

ਬਾਗੜੀ
बागड़ी
ਜੱਦੀ ਬੁਲਾਰੇਰਾਜਸਥਾਨ (ਭਾਰਤ)
Native speakers
2.1 ਮਿਲੀਅਨ
ਜਨਗਣਨਾ ਨਤੀਜੇ ਕੁਝ ਹਿੰਦੀ ਬੋਲਣ ਵਾਲਿਆਂ ਨੂੰ ਸ਼ਾਮਲ ਕਰਕੇ ਵਧ ਗਿਣਤੀ ਦਰਸਾ ਰਹੇ ਹਨ।[1]
ਭਾਰੋਪੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3bgq
ਪਟਿਆਲਾ, ਪੰਜਾਬ ਵਿੱਚ ਬਾਗੜੀ ਦਾ ਇੱਕ ਬੁਲਾਰਾ।

ਹਵਾਲੇ

ਸੋਧੋ