ਬਲਰਾਜ ਸਿੰਘ ਬਾਜ਼ੀ ਜੰਡ ਵਜੋਂ ਵੀ ਜਾਣਿਆ ਜਾਂਦਾ ਹੈ,ਜੋ ਇੱਕ ਜਾਫੀ ਦੀ ਸਥਿਤੀ ਵਿੱਚ ਖੇਡਦਾ ਹੈ।

ਬਾਜ਼ੀ ਜੰਡ
ਨਿੱਜੀ ਜਾਣਕਾਰੀ
ਪੂਰਾ ਨਾਮਬਲਰਾਜ ਸਿੰਘ
ਜਨਮਹਰਿਆਣਾ ਜੰਡ,
Spouse(s)ਸਰਦਾਰਨੀ ਪਰਮਿੰਦਰ ਕੌਰ
ਵੈੱਬਸਾਈਟhttps://www.youtube.com/@bazijand6963

ਜੀਵਨੀ ਸੋਧੋ

ਬਾਜ਼ੀ ਜੰਡ, ਜੰਡ ਪਿੰਡ ਦਾ ਰਹਿਣ ਵਾਲਾ ਹੈ। ਬਾਜ਼ੀ ਜੰਡ ਦੀ ਪਤਨੀ ਪਰਮਿੰਦਰ ਕੌਰ ਅਤੇ ਪੁੱਤਰ ਫਤਿਹ ਸਿੰਘ ਹੈ।

ਕੈਰੀਅਰ ਸੋਧੋ

1998 ਦੇ ਵਿੱਚ ਬਾਜ਼ੀ ਜੰਡ ਨੇ ਇੰਗਲੈਂਡ ਜਾ ਕੇ ਮੈਚ ਜਿੱਤੇ ਅਤੇ ਵੀ ਵੱਖ-ਵੱਖ ਕਬੱਡੀ ਲੀਗਾਂ ਵਿੱਚ ਹਿੱਸਾ ਲਿਆ ਸੀ।

ਹਾਦਸੇ ਸੋਧੋ

ਬਾਜ਼ੀ ਜੰਡ ਦੇ ਕਾਫੀ ਸੱਟਾਂ ਲੱਗੀਆਂ ਜੰਡ ਦੇ 12 ਫਰੈਕਚਰ ਹੋਏ ਅਤੇ ਅੱਖ ਦਾ ਵੀ ਅਪਰੇਸ਼ਨ ਹੋਇਆ ਹੈ।[1]

ਹਵਾਲੇ ਸੋਧੋ

  1. https://www.youtube.com/watch?v=eVXlSl7m254. {{cite web}}: Missing or empty |title= (help)