ਬਾਜਾਖਾਨਾ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ
ਬਾਜਾਖਾਨਾ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਜੈਤੋ ਦਾ ਇੱਕ ਪਿੰਡ ਹੈ।[1] ਇਹ ਬਠਿੰਡਾ- ਫਰੀਦਕੋਟ ਮੁੱਖ ਸੜਕ ਤੇ ਕੋਟਕਪੂਰਾ ਤੋਂ ਲਗਭਗ 22 ਕਿਲੋਮੀਟਰ ਦੂਰੀ ਤੇ ਸਥਿਤ ਹੈ ਅਤੇ ਬਠਿੰਡਾ ਤੋਂ ਲਗਭਗ 33 ਕਿਮੀ ਦੂਰੀ ਤੇ ਵਸਿਆ ਹੈ। ਇਸ ਵਿਚ ਤਿੰਨ ਗੁਰੂਦਵਾਰੇ ਹਨ, ਹਰਜੀਤ ਬਰਾੜ ਦੇ ਨਾਮ ਤੇ ਗਰਲਜ ਹਾਈ ਸਕੂਲ ਹੈ .ਇਸ ਵਿੱਚ ਦੋ ਪੁਰਾਤਣ ਖੂਹ ਵੀ ਹਨ।
ਬਾਜਾਖਾਨਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਰੀਦਕੋਟ |
ਬਲਾਕ | ਕੋਟਕਪੂਰਾ |
ਉੱਚਾਈ | 185 m (607 ft) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 151205 |
ਨੇੜੇ ਦਾ ਸ਼ਹਿਰ | ਫ਼ਰੀਦਕੋਟ |
ਜਿਲ੍ਹਾ | ਡਾਕਖਾਨਾ | ਆਬਾਦੀ | ਖੇਤਰ | ਨਜਦੀਕ | ਥਾਣਾ |
---|---|---|---|---|---|
ਫਰੀਦਕੋਟ | ਬਾਜਾਖਾਨਾ | 7,500 | 985 ਹੈਕਟੇਅਰ | ਬਠਿੰਡਾ ਕੋਟਕਪੂਰਾ ਰੋਡ | ਥਾਣਾ ਸਦਰ, ਬਠਿੰਡਾ ਰੋਡ, ਬਾਜਾਖਾਨਾ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |