ਬਾਦਲ ਸਿਰਕਾਰ (15 ਜੁਲਾਈ 1925 – 13 ਮਈ 2011), ਜਾਂ ਬਾਦਲ ਸਰਕਾਰ, ਇੱਕ ਭਾਰਤੀ ਨਾਟਕਕਾਰ ਅਤੇ ਥੀਏਟਰ ਡਾਇਰੈਕਟਰ ਸੀ। ਉਹ 1970 ਵਿਆਂ ਵਿੱਚ ਨਕਸਲੀ ਲਹਿਰ ਦੌਰਾਨ ਸਥਾਪਤੀ ਵਿਰੋਧੀ ਆਪਣੇ ਨਾਟਕਾਂ ਕਰ ਕੇ ਅਤੇ ਰੰਗਮੰਚ ਨੂੰ ਆਮ ਲੋਕਾਂ ਤੱਕ ਲੈ ਜਾਣ ਲਈ ਜਾਣਿਆ ਜਾਂਦਾ ਸੀ। 1976 ਵਿੱਚ ਉਸ ਨੇ ਆਪਣੀ ਥੀਏਟਰ ਕੰਪਨੀ,ਸ਼ਤਾਬਦੀ ਦੀ ਸਥਾਪਨਾ ਕੀਤੀ।

ਬਾਦਲ ਸਿਰਕਾਰ
ਬਾਦਲ ਸਰਕਾਰ 2010 ਵਿੱਚ
ਜਨਮ
ਸੁਧਿੰਦਰਾ ਸਰਕਾਰ[1]

(1925-07-15)ਜੁਲਾਈ 15, 1925
ਕੋਲਕਾਤਾ
ਮੌਤ(2011-05-13)ਮਈ 13, 2011
ਕੋਲਕਾਤਾ
ਪੇਸ਼ਾਭਾਰਤੀ ਨਾਟਕਕਾਰ, ਥੀਏਟਰ ਡਾਇਰੈਕਟਰ
ਸਰਗਰਮੀ ਦੇ ਸਾਲ1945–2011
ਜ਼ਿਕਰਯੋਗ ਕੰਮਏਬੋਂਗ ਇੰਦਰਜੀਤ (ਐਂਡ ਇੰਦਰਜੀਤ) (1963)
ਪਗਲਾ ਘੋੜਾ (1967)
ਪੁਰਸਕਾਰ1966 ਸੰਗੀਤ ਨਾਟਕ ਅਕਾਦਮੀ ਪੁਰਸਕਾਰ
1972 ਪਦਮ ਸ਼੍ਰੀ
1997 ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ

ਹਵਾਲੇ

ਸੋਧੋ