ਬਾਦਸ਼ਾਹੀ ਹਵੇਲੀ ਭਾਰਤ ਦੇ ਅਜਮੇਰ ਦੇ ਨਿਆ ਬਾਜ਼ਾਰ ਵਿਚ ਇਕ ਇਤਿਹਾਸਕ ਇਮਾਰਤ ਹੈ।

ਇਹ 1507 ਵਿਚ ਬਾਦਸ਼ਾਹ ਅਕਬਰ ਦੇ ਹੁਕਮ 'ਤੇ ਬਣਾਈ ਗਈ ਸੀ। ਆਇਤਾਕਾਰ ਰੂਪ ਵਿਚ, ਇਮਾਰਤ ਦੇ ਅੰਦਰ ਇਕ ਥੰਮ ਵਾਲਾ ਹਾਲ ਹੈ। ਹਵੇਲੀ ਦੇ ਚਾਰੇ ਕੋਨਿਆਂ 'ਤੇ ਕਮਰੇ ਹਨ ਅਤੇ ਪੂਰਬੀ ਵਰਾਂਡੇ ਵਿਚੋਂ ਦਾਖਲ ਹੋਇਆ ਜਾ ਸਕਦਾ ਹੈ। ਹਵੇਲੀ ਨੂੰ ਅਕਬਰ ਦੇ ਅਮੀਰਾਂ ਵਿਚੋਂ ਇਕ ਨੇ ਬਾਅਦ ਵਿਚ ਨਿਵਾਸ ਵਜੋਂ ਵਰਤਿਆ ਸੀ।[1][2]

ਹਵਾਲੇ

ਸੋਧੋ
  1. "BADSHAHI HAVELI | ARCHAEOLOGICAL SURVEY OF INDIA JAIPUR CIRCLE". asijaipurcircle.nic.in. Retrieved 2019-09-21.
  2. "धरोहर पर अनदेखी का ताला". www.patrika.com (in hindi). Retrieved 2019-09-21.{{cite web}}: CS1 maint: unrecognized language (link)