ਬਾਬਰ ਅਲੀ ਇੱਕ ਪਾਕਿਸਤਾਨੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ।[2] ਬਾਬਰ ਅਲੀ ਦਾ ਜਨਮ ਕਰਾਚੀ, ਸਿੰਧ, ਪਾਕਿਸਤਾਨ ਵਿੱਚ ਹੋਇਆ।[1]

ਬਾਬਰ ਅਲੀ
ਜਨਮ30 ਜੂਨ 1975[1]
ਕਰਾਚੀ, ਸਿੰਧ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾActor, TV Host
ਸਰਗਰਮੀ ਦੇ ਸਾਲ1995 – ਵਰਤਮਾਨ

ਕੈਰੀਅਰ

ਸੋਧੋ

ਬਾਬਰ ਅਲੀ ਨੇ ਆਪਨੇ ਕੈਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ। ਬਾਬਰ ਨੇ ਪੀਟੀਵੀ ਇਤਿਹਾਸਿਕ ਵੇਸ-ਭੂਸ਼ਾ ਵਾਲੇ ਡਰਾਮਾ "ਲਬਾਇਕ" ਵਿੱਚ ਇੱਕ ਮੁਸਲਿਮ ਅਰਬੀ ਸੈਨਿਕ ਦੀ ਭੂਮਿਕਾ ਨਿਭਾਈ। "ਲਬਾਇਕ" ਅਤੇ ਬਾਬਰ ਅਲੀ ਨੂੰ ਉਸ ਸਮੇਂ ਬਹੁਤ ਸਫ਼ਲਤਾ ਪ੍ਰਾਪਤ ਹੋਈ। ਇਸ ਤੋਂ ਬਾਅਦ ਬਾਬਰ ਅਲੀ ਨੇ "ਬਾਬਰ" ਨਾਮੀ ਡਰਾਮਾ ਵਿੱਚ ਕੰਮ ਕੀਤਾ ਜਿਸ ਵਿੱਚ ਇਸਨੇ ਬਾਬਰ ਦੇ ਪੁੱਤਰ ਹਿਮਾਯੂ ਦੀ ਭੂਮਿਕਾ ਨਿਭਾਈ।

ਬਾਬਰ ਦੀ ਇਸ ਪ੍ਰਕਾਰ ਦੀ ਸਫ਼ਲਤਾ ਨਾਲ ਜਲਦ ਹੀ ਫ਼ਿਲਮਾਂ ਦੇ ਪ੍ਰਸਤਾਵ ਪ੍ਰਾਪਤ ਹੋਏ। ਇਸਦੀ ਪਹਿਲੀ ਫ਼ਿਲਮ ਜੀਵਾ ਸੀ ਜਿਸਨੂੰ ਸਯੱਦ ਨੂਰ ਨੇ ਨਿਰਦੇਸ਼ਿਤ ਕੀਤਾ। ਇਸ ਤੋਂ ਇਲਾਵਾ ਅਲੀ ਨੇ ਹੋਰ ਫ਼ਿਲਮਾਂ ਮੁੰਡਾ ਵਿਗੜਿਆ ਜਾਏ, ਚੋਰ ਮਚਾਏ ਸ਼ੋਰ, ਖੋਏ ਹੋ ਤੁਮ ਕਹਾਂ, ਯੇਹ ਦਿਲ ਆਪਕਾ ਹੁਆ ਅਤੇ ਲੜਕੀ ਪੰਜਾਬਣ ਵਿੱਚ ਵੀ ਕੰਮ ਕੀਤਾ।

ਮੁੱਢਲਾ ਜੀਵਨ

ਸੋਧੋ

ਬਾਬਰ ਅਲੀ ਦਾ ਜਨਮ 30 ਜੂਨ, 1975 ਵਿੱਚ ਕਰਾਚੀ ਵਿੱਖੇ ਹੋਇਆ।

ਫ਼ਿਲਮਾਂ ਦੀ ਸੂਚੀ

ਸੋਧੋ
1995 ਜੀਵਾ
1995 ਜੋ ਦਰ ਗਯਾ ਵੋ ਮਰ ਗਯਾ (1995 ਫ਼ਿਲਮ) ਜੋ ਡਰ ਗਯਾ ਵੋ ਮਰ ਗਯਾ
1995 ਸਾਰਕ
1996 ਬੇ ਕ਼ਾਬੋ
1996 ਮਿਸ ਇਸਤਾਮਬੁਲ
1996 ਲਖਤ ਏ ਜਿਗਰ
1995 ਮੁੰਡਾ ਬਿਗੜਿਆ ਜਾਏ
1997 ਕ਼ਰਜ਼
1997 ਆਕ਼ਾਬੋ ਕਾ ਨਿਸ਼ੇਮਾਂ
1997 ਖ਼ੁਦਾ ਜਾਨੇ
1997 ਰਾਜਾ ਪਾਕਿਸਤਾਨੀ
1997 ਦੇਵਰ ਦੀਵਾਨਾ
1998 ਜ਼ੇਵਰ
1998 ਦੀਵਾਰੇਂ
1998 ਦਿਲ ਸੰਭਾਲਾ ਨਾ ਜਾਏ
1998 ਹਰਜਾਈ
1998 ਦੂਲ੍ਹਾ ਲੇ ਕਰ ਜਾਊਂਗੀ
1998 ਜਿਸੇ ਦੇ ਮੌਲਾ
1996 ਚੋਰ ਮਚਾਏ ਸ਼ੋਰ
1998 ਇਨਸਾਫ਼ ਹੋ ਤੋ ਐਸਾ
1999 ਮੁਝੇ ਜੀਨੇ ਦੋ
2000 ਘਰ ਕਬ ਆਓ ਗੇ
2001 ਖੋਏ ਹੋ ਤੁਮ ਕਹਾਂ
2002 ਯੇਹ ਦਿਲ ਆਪ ਕਾ ਹੁਆ
2003 ਲੜਕੀ ਪੰਜਾਬਣ
2008 ਗੁਲਾਬੋ
2010 ਚੰਨਾ ਸੱਚੀ ਮੁੱਚੀ
2011 ਭਾਈ ਲੋਗ
2011 ਸਨ ਆਫ਼ ਪਾਕਿਸਤਾਨ
2016 ਜੀਓ ਸਰ ਉਠਾ ਕੇ
TBA ਮੇਰੀ ਜਾਨ[3]

ਹਵਾਲੇ

ਸੋਧੋ
  1. 1.0 1.1 http://urduwire.com/people/Babar-Ali_468.aspx
  2. Vasudev, Aruna; Padgaonkar, Latika; Doraiswamy, Rashmi (2002). Being & becoming, the cinemas of Asia. Macmillan. pp. 342–. ISBN 978-0-333-93820-1. Retrieved 16 August 2011.
  3. http://www.dawn.com/news/1159567