ਸਾਰਕ
ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਅੱਠ ਮੈਂਬਰ ਦੇਸ਼ਾਂ ਦਾ ਇੱਕ ਆਰਥਿਕ ਅਤੇ ਭੂ-ਸਿਆਸੀ ਸੰਗਠਨ ਹੈ, ਜੋ ਮੁੱਖ ਰੂਪ ਵਿੱਚ ਦੱਖਣੀ ਏਸ਼ੀਆ ਮਹਾਂਦੀਪ ਉੱਤੇ ਵਸੇ ਹੋਏ ਹਨ।[10] ਇਹਦੇ ਸਕੱਤਰਤ ਦਾ ਸਦਰ-ਮੁਕਾਮ ਕਠਮੰਡੂ, ਨੇਪਾਲ ਵਿਖੇ ਹੈ।[11]
ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ)
| |
---|---|
ਸਕੱਤਰਤ | |
ਸਦਰ ਮੁਕਾਮ | ਕਠਮੰਡੂ, ਨੇਪਾਲ |
ਦਫ਼ਤਰੀ ਭਾਸ਼ਾ | ਅੰਗਰੇਜ਼ੀ |
ਮੈਂਬਰਸ਼ਿਪ | |
Leaders | |
ਅਰਜੁਨ ਬਹਾਦਰ ਥਾਪਾ[1] | |
• ਸੰਚਾਲਕ | ਅਫ਼ਗ਼ਾਨਿਸਤਾਨ ਅਬਰਾਹਮ ਗ਼ਫ਼ੂਰੀ[2] ਬੰਗਲਾਦੇਸ਼ ਤਾਰੀਕ਼ ਮੁਹੰਮਦ[3] ਭੂਟਾਨ ਸਿੰਗਯੇ ਦੋਰਜੀ[4] ਭਾਰਤ ਅੰਮ੍ਰਿਤ ਲੁਗੂਨ[5] ਫਰਮਾ:Country data ਮਾਲਦੀਵ ਅਬਰਾਹਮ ਜ਼ੁਹੂਰੀ[6] ਨੇਪਾਲ ਧਨ ਓਲੀ[7] ਪਾਕਿਸਤਾਨ ਅਹਿਮਰ ਇਸਮੈਲ[8] ਸ੍ਰੀਲੰਕਾ ਪ੍ਰਸੰਨ ਗਮਗੇ[9] |
ਫਰਮਾ:Country data ਮਾਲਦੀਵ | |
ਸਥਾਪਨਾ | 8 ਦਸੰਬਰ 1985 |
ਵੈੱਬਸਾਈਟ www | |
|
ਦੱਖਣੀ ਏਸ਼ੀਆ ਵਿੱਚ ਖੇਤਰਨੁਮਾ ਸਿਆਸੀ ਅਤੇ ਆਰਥਿਕ ਸਹਿਯੋਗ ਦਾ ਵਿਚਾਰ ਸਭ ਤੋਂ ਪਹਿਲਾਂ 1980 ਵਿੱਚ ਘੜਿਆ ਗਿਆ ਅਤੇ ਢਾਕਾ ਵਿਖੇ ਹੋਏ ਇਹਦੇ ਪਹਿਲੇ ਸੰਮੇਲਨ ਵਿੱਚ 8 ਦਸੰਬਰ 1985 ਨੂੰ ਸ੍ਰੀਲੰਕਾ, ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਭਾਰਤ, ਭੂਟਾਨ ਅਤੇ ਮਾਲਦੀਵ ਵੱਲੋਂ ਅਧਿਕਾਰਕ ਤੌਰ ਉੱਤੇ ਇਹਦੀ ਸਥਾਪਨਾ ਕੀਤੀ ਗਈ।[12][13] ਇਸ ਮਗਰੋਂ ਪੈਂਦੇ ਸਾਲਾਂ ਵਿੱਚ ਇਹ ਸੰਸਥਾ ਨਵੇਂ ਮੈਂਬਰ ਦੇਸ਼ਾਂ ਦੇ ਦਾਖ਼ਲੇ ਕਰ ਕੇ ਵੱਡੀ ਹੁੰਦੀ ਆ ਰਹੀ ਹੈ।[12] 2007 ਵਿੱਚ ਅਫ਼ਗ਼ਾਨਿਸਤਾਨ ਸਾਰਕ ਦਾ ਪਰਿਵਾਰਕ ਵਾਧਾ ਕਰਨ ਵਾਲ਼ਾ ਪਹਿਲਾ ਦੇਸ਼ ਬਣਿਆ।[14]
ਸਾਰਕ ਦੀਆਂ ਨੀਤੀਆਂ ਦਾ ਟੀਚਾ ਹਿੱਤਕਾਰੀ ਅਰਥ-ਸ਼ਾਸਤਰ ਅਤੇ ਦੱਖਣੀ ਏਸ਼ੀਆਂ ਦੇ ਦੇਸ਼ਾਂ ਵਿਚਕਾਰ ਸਾਂਝੇ ਸਵੈ-ਆਸਰੇ ਦੀ ਤਰੱਕੀ ਕਰਾਉਣਾ ਅਤੇ ਇਸ ਖੇਤਰ ਵਿੱਚ ਸਮਾਜਕ ਅਤੇ ਸੱਭਿਆਚਾਰਕ ਵਿਕਾਸ ਦੀ ਚਾਲ ਨੂੰ ਹੋਰ ਤੇਜ਼ ਕਰਨਾ ਹੈ।[15] ਸਾਰਕ ਨੇ ਦੁਨੀਆ ਭਰ ਦੇ ਵਿਦੇਸ਼ੀ ਸੰਬੰਧਾਂ ਵਿੱਚ ਇੱਕ ਅਹਿਮ ਫ਼ਰਜ਼ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ। ਯੂਰਪੀ ਸੰਘ, ਸੰਯੁਕਤ ਰਾਸ਼ਟਰ (ਇੱਕ ਨਿਗਰਾਨ ਮੈਂਬਰ ਵਜੋਂ) ਅਤੇ ਹੋਰ ਬਹੁਧਿਰੀ ਸੰਸਥਾਵਾਂ ਨਾਲ਼ ਸਥਾਈ ਸਫ਼ਾਰਤੀ ਸੰਬੰਧ ਕਾਇਮ ਕਰ ਲਏ ਗਏ ਹਨ।[15] ਸਾਲਬੱਧੀ ਨਿਯਤ ਅਧਾਰ ਉੱਤੇ ਹਰੇਕ ਦੇਸ਼ ਦੇ ਮੁਖੀਆਂ ਦੀਆਂ ਦਫ਼ਤਰੀ ਮੀਟਿੰਗਾਂ ਰੱਖੀਆਂ ਜਾਂਦੀਆਂ ਹਨ ਅਤੇ ਦੇਸ਼ਾਂ ਦੇ ਵਿਦੇਸ਼ੀ ਸਕੱਤਰ ਸਾਲ ਵਿੱਚ ਦੋ ਵਾਰ ਮੀਟਿੰਗਾਂ ਕਰਦੇ ਹਨ।[15] 18ਵਾਂ ਸਾਰਕ ਸੰਮੇਲਨ ਨਵੰਬਰ, 2014 ਵਿੱਚ ਕਠਮੰਡੂ, ਨੇਪਾਲ ਵਿਖੇ ਹੋਵੇਗਾ।[16]
ਸਾਰਕ ਦਾ ਕੌਮੀ ਗੀਤ
ਸੋਧੋਏਸੀਆਨ ਜਿਹੀਆਂ ਖੇਤਰੀ ਸੰਸਥਾਵਾਂ ਵਾਂਗ ਅਜੇ ਤੱਕ ਸਾਰਕ ਦਾ ਕੋਈ ਵੀ ਦਫ਼ਤਰੀ ਗੀਤ ਨਹੀਂ ਹੈ। ਪਰ ਕਵੀ-ਸਫ਼ੀਰ ਅਭੈ ਕੇ. ਦੀ ਲਿਖੀ ਕਵਿਤਾ ਨੇ ਇੱਕ ਅਧਿਕਾਰਕ ਸਾਰਕ ਗੀਤ ਦੀ ਭਾਲ਼ ਤੇਜ਼ ਕਰ ਦਿੱਤੀ ਹੈ।[17]
== ਸਾਰਕ ਦੀ ਸਥਾਪਨਾ
==
ਮੌਜੂਦਾ ਮੈਂਬਰ
ਸੋਧੋ- ਅਫ਼ਗ਼ਾਨਿਸਤਾਨ
- ਬੰਗਲਾਦੇਸ਼
- ਭੂਟਾਨ
- ਭਾਰਤ
- ਫਰਮਾ:Country data ਮਾਲਦੀਵ
- ਨੇਪਾਲ
- ਪਾਕਿਸਤਾਨ
- ਸ੍ਰੀਲੰਕਾ
ਨਿਗਰਾਨ ਮੈਂਬਰ
ਸੋਧੋ- ਆਸਟਰੇਲੀਆ[19]
- ਚੀਨ
- ਯੂਰਪੀ ਸੰਘ[20]
- ਜਪਾਨ[20]
- ਫਰਮਾ:Country data ਇਰਾਨ
- ਫਰਮਾ:Country data ਮਾਰੀਸ਼ਸ[21]
- ਮਿਆਂਮਾਰ
- ਦੱਖਣੀ ਕੋਰੀਆ
- ਸੰਯੁਕਤ ਰਾਜ[22]
ਭਵਿੱਖ 'ਚ ਬਣ ਸਕਣ ਵਾਲ਼ੇ ਮੈਂਬਰ
ਸੋਧੋ- ਚੀਨ ਨੇ ਸਾਰਕ ਨਾਲ਼ ਖ਼ਾਸ ਰਿਸ਼ਤੇ ਰੱਖਣ ਦੀ ਲੋਚਾ ਦਾ ਇਜ਼ਹਾਰ ਕੀਤਾ ਹੈ ਅਤੇ ਇਹਨੂੰ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ ਅਤੇ ਮਾਲਦੀਵ ਦਾ ਸਹਿਯੋਗ ਪ੍ਰਾਪਤ ਹੈ।
- ਫਰਮਾ:Country data ਬਰਮਾ ਨੇ ਆਪਣਾ ਦਰਜਾ ਨਿਗਰਾਨ ਦੇਸ਼ ਤੋਂ ਪੱਕਾ ਮੈਂਬਰ ਬਣਨ ਦੀ ਲੋਚਾ ਦਰਸਾਈ ਹੈ।[23]
- ਰੂਸ ਨੇ ਸਾਰਕ ਦੇ ਨਿਗਰਾਨ ਦੇਸ਼ ਦੇ ਦਰਜੇ ਵਾਸਤੇ ਦਰਖ਼ਾਸਤ ਦਿੱਤੀ ਹੈ।[24][25][26][27]
- ਤੁਰਕੀ ਨੇ 2012 ਵਿੱਚ ਸਾਰਕ ਵਿੱਚ ਨਿਗਰਾਨ ਦੇਸ਼ ਦੇ ਦਰਜੇ ਵਾਸਤੇ ਅਰਜ਼ੀ ਦਿੱਤੀ ਹੈ।[24][25][26][27]
ਹੋਰ
ਸੋਧੋ- ਦੱਖਣੀ ਅਫ਼ਰੀਕਾ ਨੇ ਮੀਟਿੰਗਾਂ ਵਿੱਚ ਹਿੱਸਾ ਲਿਆ ਹੈ।[28]
ਸਾਰਕ ਦੇ ਸਕੱਤਰ-ਜਨਰਲ
ਸੋਧੋਅਬਦੁਲ ਅਹਿਸਾਨ | 16 ਜਨਵਰੀ 1985 ਤੋਂ 15 ਅਕਤੂਬਰ 1989 |
ਕਿਸ਼ੋਰ ਕਾਂਤ ਭਾਰਗਵ | 17 ਅਕਤੂਬਰ 1989 ਤੋਂ 31 ਦਸੰਬਰ 1991 |
ਫਰਮਾ:Country data ਮਾਲਦੀਵ ਅਬਰਾਹਮ ਹੁਸੈਨ ਜ਼ਾਕੀ | 1 January 1992 to 31 December 1993 |
ਯਾਦਵ ਕੰਤ ਸਿਲਵਾਲ | 1 ਜਨਵਰੀ 1994 ਤੋਂ 31 ਦਸੰਬਰ 1995 |
ਨਈਮ ਯੂ. ਹਸਨ | 1 ਜਨਵਰੀ 1996 ਤੋਂ 31 ਦਸੰਬਰ 1998 |
ਨਿਹਾਲ ਰੋਦਰੀਗੋ | 1 ਜਨਵਰੀ 1999 ਤੋਂ 10 ਜਨਵਰੀ 2002 |
ਕਿਊ.ਏ.ਐੱਮ.ਏ. ਰਹੀਮ | 11 ਜਨਵਰੀ 2002 ਤੋਂ 28 ਫ਼ਰਵਰੀ 2005 |
ਲਿਓਂਪੋ ਚਨਕਿਆਬ ਦੋਰਜੀ | 1 ਮਾਰਚ 2005 ਤੋਂ 29 ਫ਼ਰਵਰੀ 2008 |
ਸ਼ੀਲ ਕੰਤ ਸ਼ਰਮਾ | 1 ਮਾਰਚ 2008 ਤੋਂ 28 ਫ਼ਰਵਰੀ 2011 |
ਫਰਮਾ:Country data ਮਾਲਦੀਵ ਫ਼ਾਤੀਮਤ ਦਿਆਨਾ ਸਈਦ | 1 ਮਾਰਚ 2011 ਤੋਂ 11 ਮਾਰਚ 2012 |
ਫਰਮਾ:Country data ਮਾਲਦੀਵ ਅਹਿਮਦ ਸਲੀਮ | 12 ਮਾਰਚ 2012 ਤੋਂ 28 ਫ਼ਰਵਰੀ 2014[29] |
ਅਰਜੁਨ ਬਹਾਦਰ ਥਾਪਾ | 1 ਮਾਰਚ 2014- 2017[16] |
ਸਾਰਕ ਦੇ ਸੰਮੇਲਨ
ਸੋਧੋਗਿਣਤੀ | ਮਿਤੀ | ਦੇਸ਼ | ਮੇਜ਼ਬਾਨ | ਮੇਜ਼ਬਾਨ ਆਗੂ |
---|---|---|---|---|
1st | 7–8 ਦਸੰਬਰ 1985 | ਬੰਗਲਾਦੇਸ਼ | ਢਾਕਾ | ਅਤਾਉਰ ਰਹਿਮਾਨ ਖ਼ਾਨ |
2nd | 16–17 ਨਵੰਬਰ 1986 | ਭਾਰਤ | ਬੰਗਲੌਰ | ਜੈਅੰਤ ਐੱਮ ਗਉਡਾ |
3rd | 2-4 ਨਵੰਬਰ 1987 | ਨੇਪਾਲ | ਕਠਮੰਡੂ | ਮਰੀਚ ਮਾਨ ਸਿੰਘ ਸ੍ਰੇਸ਼ਠ |
4th | 29-31 ਦਸੰਬਰ 1988 | ਪਾਕਿਸਤਾਨ | ਇਸਲਾਮਾਬਾਦ | ਬੇਨਜ਼ੀਰ ਭੁੱਟੋ |
5th | 21-23 ਨਵੰਬਰ 1990 | ਫਰਮਾ:Country data ਮਾਲਦੀਵ | ਮਾਲੇ | ਮੌਮੂਨ ਅਬਦੁਲ ਗ਼ਇਊਮ |
6th | 21 ਦਸੰਬਰ 1991 | ਸ੍ਰੀਲੰਕਾ | ਕੋਲੰਬੋ | ਰਣਸਿੰਘੇ ਪ੍ਰੇਮਦਾਸ |
7th | 10-11 ਅਪਰੈਲ 1993 | ਬੰਗਲਾਦੇਸ਼ | ਢਾਕਾ | ਖ਼ਾਲਿਦਾ ਜ਼ੀਆ |
8th | 2-4 ਮਈ 1995 | ਭਾਰਤ | ਨਵੀਂ ਦਿੱਲੀ | ਪੀ. ਵੀ. ਨਰਸਿਮ੍ਹਾ ਰਾਓ |
9th | 12-14 ਮਈ 1997 | ਫਰਮਾ:Country data ਮਾਲਦੀਵ | ਮਾਲੇ | ਮੌਮੂਨ ਅਬਦੁਲ ਗਇਊਮ |
10th | 29-31 ਜੁਲਾਈ 1998 | ਸ੍ਰੀਲੰਕਾ | ਕੋਲੰਬੋ | ਚੰਦਰੀਕਾ ਕੁਮਾਰਤੁੰਗਾ |
11th | 4-6 ਜਨਵਰੀ 2002 | ਨੇਪਾਲ | ਕਠਮੰਡੂ | ਸ਼ੇਰ ਬਹਾਦਰ ਦਿਊਬਾ |
12th | 2-6 ਜਨਵਰੀ 2004 | ਪਾਕਿਸਤਾਨ | ਇਸਲਾਮਾਬਾਦ | ਜ਼ਫ਼ਰੁੱਲਾ ਖ਼ਾਨ ਜਮਾਲੀ |
13th | 12-13 ਨਵੰਬਰ 2005 | ਬੰਗਲਾਦੇਸ਼ | ਢਾਕਾ | ਖ਼ਾਲਿਦਾ ਜ਼ੀਆ |
14th | 3-4 ਅਪਰੈਲ 2007 | ਭਾਰਤ | ਨਵੀਂ ਦਿੱਲੀ | ਮਨਮੋਹਨ ਸਿੰਘ |
15th | 1-3 ਅਗਸਤ 2008 | ਸ੍ਰੀਲੰਕਾ | ਕੋਲੰਬੋ | ਮਹਿੰਦ ਰਾਜਪਕਸ਼ਾ |
16th | 28-29 ਅਪਰੈਲ 2010 | ਭੂਟਾਨ | ਥਿੰਫੂ | ਜਿਗਮੇ ਥਿਨਲੀ |
17th | 10–11 November 2011[30] | ਫਰਮਾ:Country data ਮਾਲਦੀਵ | ਆਦੂ | ਮੁਹੰਮਦ ਵਾਹੀਦ ਨਸ਼ੀਦ |
18th | November 2014[16] | ਨੇਪਾਲ | ਕਠਮੰਡੂ | ਸੁਸ਼ੀਲ ਕੋਇਰਾਲਾ |
ਸਾਰਕ ਦੀ ਹਕੂਮਤ ਅਤੇ ਅਗਵਾਨੀ
ਸੋਧੋਹਵਾਲੇ
ਸੋਧੋ- ↑ "Nepal's Arjun Bahadur Thapa is SAARC's new Secretary General". IANS. news.biharprabha.com. Retrieved 3 March 2014.
- ↑ Directorates. "Directors of SAARC-Afghanistan". Archived from the original on 20 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ "Directors of SAARC-Bangladesh". Archived from the original on 20 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ "Directors of SAARC-Bhutan". Archived from the original on 25 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ "Directors of SAARC-India". Archived from the original on 21 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ "Directors of SAARC". Archived from the original on 27 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ "Directors of SAARC-Nepal". Archived from the original on 20 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ "Directors of SAARC-Pakistan". Archived from the original on 20 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ "Directors of SAAR- Sri Lanka". Archived from the original on 20 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ SAARC Summit. "SAARC". SAARC Summit. Retrieved 10 November 2013.
- ↑ SAARC Secretariat. "SAARC Secretariat". SAARC Secretariat. SAARC Secretariat. Archived from the original on 20 ਅਕਤੂਬਰ 2013. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ 12.0 12.1 Editorial (1 August 2008). "History and mission of SAARC". Daily Star, Sri Lanka. Retrieved 10 November 2013.
- ↑ SAARC Summit press, 1st Summit. "1st Summit Declaration" (PDF). SAARC Summit press, 1st Summit. SAARC Summit press, 1st Summit. Archived from the original (PDF) on 7 ਜੂਨ 2016. Retrieved 10 November 2013.
{{cite web}}
: Unknown parameter|dead-url=
ignored (|url-status=
suggested) (help)CS1 maint: numeric names: authors list (link) - ↑ SAARC 14th Summit Declaration, press. "14th Summit Declaration". Declaration of the Fourteenth SAARC Summit. SAARC 14th Summit Declaration, press.
{{cite web}}
:|access-date=
requires|url=
(help); Missing or empty|url=
(help)CS1 maint: numeric names: authors list (link) - ↑ 15.0 15.1 15.2 Charter of SAARC. "Charter of SAARC". Charter of SAARC. Archived from the original on 27 ਅਕਤੂਬਰ 2016. Retrieved 10 November 2013.
{{cite web}}
: Unknown parameter|dead-url=
ignored (|url-status=
suggested) (help) - ↑ 16.0 16.1 16.2 "Kathmandu, Nepal to host 18th SAARC Summit in November 2014". IANS. news.biharprabha.com. Retrieved 20 February 2014.
- ↑ Indian diplomat's poem spurs search for SAARC anthem IANS January 9, 2014
- ↑ "Cooperation with Observers". South Asian Association for Regional Cooperation. Archived from the original on 2016-12-25. Retrieved 2014-03-08.
{{cite web}}
: Unknown parameter|dead-url=
ignored (|url-status=
suggested) (help) - ↑ "colombopage.com". Archived from the original on 2017-06-02. Retrieved 2014-04-25.
{{cite web}}
: Unknown parameter|dead-url=
ignored (|url-status=
suggested) (help) - ↑ 20.0 20.1 "thehimalayantimes.com". Archived from the original on 2009-02-09. Retrieved 2014-04-25.
{{cite web}}
: Unknown parameter|dead-url=
ignored (|url-status=
suggested) (help) - ↑ "island.lk". Archived from the original on 2016-05-05. Retrieved 2014-04-25.
{{cite web}}
: Unknown parameter|dead-url=
ignored (|url-status=
suggested) (help) - ↑ "Cooperation with Observers". South Asian Association for Regional Cooperation. Archived from the original on 25 ਦਸੰਬਰ 2016. Retrieved 16 November 2012.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedorfonline.org
- ↑ 24.0 24.1 "Russia, Turkey seek observer status in SAARC". The Economic Times. 16 February 2014. Archived from the original on 2014-03-17. Retrieved 2014-04-25.
- ↑ 25.0 25.1 "Russia, Turkey seek observer status in SAARC". Yahoo News. 16 February 2014.
- ↑ 26.0 26.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedcris.unu.edu
- ↑ 27.0 27.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namednews.oneindia.in
- ↑ "SAARC hi nations call for transparency in social sector – Thaindian News". Archived from the original on 2008-04-04. Retrieved 2014-04-25.
{{cite web}}
: Unknown parameter|dead-url=
ignored (|url-status=
suggested) (help) - ↑ ਸਾਰਕ ਵੈੱਬਸਾਈਟ | ਛੀ ਜਿਨਪਿੰਗ || 1 ਜਨਵਰੀ 2014 ਤੋਂ 28 ਮਾਰਚ 2011
- ↑ "ਪੁਰਾਲੇਖ ਕੀਤੀ ਕਾਪੀ". Archived from the original on 2011-08-11. Retrieved 2014-04-26.
{{cite web}}
: Unknown parameter|dead-url=
ignored (|url-status=
suggested) (help)