ਬਾਬਾ ਪੋਖਰ ਸਿੰਘ
ਬਾਬਾ ਪੋਖਰ ਸਿੰਘ (1916–2002) ਪੰਜਾਬ ਦੇ ਪੰਜਾਬ ਦੇ ਰਾਏ ਸਿੱਖ ਭਾਈਚਾਰੇ ਨਾਲ ਸੰਬੰਧਤ ਪੰਜਾਬੀ ਨਾਚ ਕਲਾਕਾਰ ਸਨ ਜਿਹਨਾਂ ਨੇ ਝੁੰਮਰ ਨਾਚ ਈਜਾਦ ਕੀਤਾ। ਉਹਨਾਂ ਦੀ ਇਸ ਦੇਣ ਬਾਰੇ ਅਤੇ ਉਹਨਾਂ ਦੇ ਜੀਵਨ ਬਾਰੇ ਇੱਕ ਪੁਸਤਕ ਝੂਮਰ ਪਿਤਾਮਾ ਬਾਬਾ ਪੋਖਰ ਸਿੰਘ ਵੀ ਲਿਖੀ ਗਈ ਹੈ ਜਿਸਦੇ ਲੇਖਕ ਕਮਲ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |