- 1 ਜਨਵਰੀ – ਯੂਰੋ ਨੂੰ ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੈਦਰਲੈਂਡਜ਼ ਨੇ ਆਪਣੀ ਰਾਸ਼ਟਰੀ ਮੁਦਰਾ ਦੇ ਰੂਪ ਵਿੱਚ ਸਵੀਕਾਰ ਕੀਤਾ।
- 27 ਫ਼ਰਵਰੀ –ਗੁਜਰਾਤ ਦੇ ਗੋਧਰਾ ਕਾਂਡ ਵਾਪਰਿਆਂ।
- 27 ਫ਼ਰਵਰੀ –ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁਖ ਮੰਤਰੀ ਬਣੇ।
- 28 ਫ਼ਰਵਰੀ– ਗੁਲਬਰਗ ਸੁਸਾਇਟੀ ਹੱਤਿਆਕਾਂਡ ਵਿੱਚ 69 ਮੁਸਲਮਾਨ ਅਤੇ ਨਰੋਦਾ ਪਾਟੀਆ ਹੱਤਿਆਕਾਂਡ ਵਿੱਚ 97 ਮੁਸਲਮਾਨਾਂ ਦੀ ਮੌਤ
- 28 ਫ਼ਰਵਰੀ – ਯੂਰੋ ਨੂੰ ਸਵੀਕਾਰ ਕਰਨ ਵਾਲੇ ਦੇਸ਼ਾਂ (ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੀਦਰਲੈਂਡ) ਦਿਆਂ ਪੁਰਣੀਆਂ ਮੁਸਰਾਵਾਂ ਰੱਦ ਕਿਤੀਆਂ
- 21 ਦਸੰਬਰ – ਅਮਰੀਕਾ ਵਿੱਚ ਲੈਰੀ ਮੇਅਜ਼ ਨੂੰ, ਬਿਨਾ ਕੋਈ ਜੁਰਮ ਕੀਤਿਉ, 21 ਸਾਲ ਕੈਦ ਰਹਿਣ ਮਗਰੋਂ ਡੀ.ਐਨ. ਟੈਸਟ ਤੋਂ ਉਸ ਦੀ ਬੇਗੁਨਾਹੀ ਦਾ ਸਬੂਤ ਮਿਲਣ ਕਾਰਨ ਇਹ ਰਿਹਾਈ ਹੋ ਸਕੀ ਸੀ। ਅਮਰੀਕਾ ਵਿੱਚ ਇਸ ਟੈਸਟ ਕਾਰਨ ਰਿਹਾ ਹੋਣ ਵਾਲਾ ਉਹ 100ਵਾਂ ਬੇਗ਼ੁਨਾਹ ਕੈਦੀ ਸੀ।
- 26 ਦਸੰਬਰ – ਪਹਿਲਾ 'ਕਲੋਨ' ਕੀਤਾ ਹੋਇਆ ਬੱਚਾ ਪੈਦਾ ਹੋਇਆ। ਇਸ ਦਾ ਐਲਾਨ ਕਲੋਨ ਕਰਨ ਵਾਲੇ ਡਾਕਟਰ ਨੇ 2 ਦਿਨ ਮਗਰੋਂ ਕੀਤਾ।
|
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
|
|