ਬਾਬਾ ਹਰੀਰਾਮ (ਹਿੰਦੀ, ਰਾਜਸਥਾਨੀ: बाबा हरीराम) ਰਾਜਸਥਾਨ ਦੇ ਇੱਕ ਸੰਤ ਹੋਏ ਹਨ,[1] ਜਿਹਨਾਂ ਨੂੰ ਸੱਪਾਂ ਦਾ ਦੇਵਤਾ ਕਿਹਾ ਜਾਂਦਾ ਹੈ।

ਬਾਬਾ ਹਰੀਰਾਮ ਦਾ ਝੋਰੜਾ ਵਿਖੇ ਮੰਦਰ
ਤਸਵੀਰ:Baba hariram jhorda pind map in punjabi .png
ਝੋਰੜਾ ਪਿੰਡ ਵਿੱਚ ਮੰਦਰ ਦੀ ਸਥਿਤੀ

ਇਹਨਾਂ ਦਾ ਜਨਮ ਰਾਜਸਥਾਨ ਦੇ ਨਾਗੌਰ ਸ਼ਹਿਰ ਤੋਂ ਉੱਤਰ-ਪੂਰਵ 'ਚ ਸਥਿਤ ਪਿੰਡ ਝੋਰੜਾ ਵਿੱਚ ਹੋਇਆ ਸੀ।[1]

ਮੇਲਾ

ਸੋਧੋ

ਹਰ ਸਾਲ ਭਾਦੋਂ ਮਹੀਨੇ ਦੀ ਚੌਥ ਅਤੇ ਪੰਚਮੀ ਨੂੰ ਝੌਰੜਾ ਪਿੰਡ ਵਿੱਚ ਇੱਕ ਮੇਲਾ ਭਰਦਾ ਹੈ।[1]

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. 1.0 1.1 1.2 "Jhorda". Nagaur.nic.in. Archived from the original on 2012-04-23. Retrieved ਅਗਸਤ 25, 2012. {{cite web}}: External link in |publisher= (help); Unknown parameter |dead-url= ignored (|url-status= suggested) (help)