ਬਾਬੂ ਰਾਓ ਬਾਗੁਲ
ਬਾਬੂ ਰਾਓ ਬਾਗੁਲ (ਦੇਵਨਾਗਰੀ: बाबुराव बागूल) (1930–2008) ਮਹਾਰਾਸ਼ਟਰ, ਭਾਰਤ ਤੋਂ ਮਰਾਠੀ ਕਵੀ, ਲੇਖਕ ; ਮਰਾਠੀਦੇ ਆਧੁਨਿਕ ਸਾਹਿਤ ਦੇ ਮੋਢੀ ਅਤੇ 20ਵੀਂ ਸਦੀ ਦੇ ਦੌਰਾਨ ਭਾਰਤੀ ਨਿੱਕੀ ਕਹਾਣੀ ਦੇ ਇੱਕ ਅਹਿਮ ਹਸਤਾਖਰ ਸੀ, ਜਦੋਂ ਉਸ ਵਰਗੇ ਦਲਿਤ ਲੇਖਕਾਂ ਦੇ ਆਗਮਨ ਨਾਲ ਕਹਾਣੀ ਨੇ ਅਤੀਤ ਨਾਲੋਂ ਵੱਖ ਨਵੀਆਂ ਲੀਹਾਂ ਪਾਈਆਂ।[1][2][3]
ਬਾਬੂ ਰਾਓ ਮੁਰਲੀਧਰ ਬਾਗੁਲ | |
---|---|
ਤਸਵੀਰ:Baburao Bagul (1930-2008).jpg | |
ਜਨਮ | ਬਾਬੂ ਰਾਓ ਰਾਮਜੀ ਬਾਗੁਲ ਜੁਲਾਈ 17, 1930 ਵਿਹਿਤਗਾਓਂ, ਨਾਸ਼ਿਕ ਜ਼ਿਲ੍ਹਾ, ਮਹਾਰਾਸ਼ਟਰ |
ਮੌਤ | ਮਾਰਚ 26, 2008 ਨਾਸ਼ਿਕ, ਮਹਾਰਾਸ਼ਟਰ | (ਉਮਰ 77)
ਕਿੱਤਾ | ਕਵੀ, ਲੇਖਕ |
ਪ੍ਰਮੁੱਖ ਕੰਮ | मी जात चोरली होती (1963) मरण स्वस्त होत आहे (1969) |
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedsa
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedhan
- ↑ Encyclopaedia of Indian Literature: Sasay to Zorgot, by Amaresh Datta, Mohan Lal. Sahitya Akademi, 1994. Page 4060.