ਬਾਰਿਸ ਯਿਫ਼ੀਮੋਵਿਚ ਨੇਮਤਸੋਵ (ਰੂਸੀ: Бори́с Ефи́мович Немцо́в ਰੂਸੀ ਉਚਾਰਨ: [bɐˈrʲis jɪˈfʲiməvʲɪtɕ nʲɪmˈt͡sof]; 9 ਅਕਤੂਬਰ 1959 – 27 ਫਰਵਰੀ 2015) ਰੂਸੀ ਵਿਗਿਆਨੀ, ਰਾਜਨੇਤਾ ਅਤੇ ਉਦਾਰਵਾਦੀ ਸਿਆਸਤਦਾਨ ਸੀ। ਉਸ ਦਾ 1990ਵਿਆਂ ਦੇ ਦੌਰਾਨ ਰਾਸ਼ਟਰਪਤੀ ਬਾਰਿਸ ਯੇਲਤਸਿਨ ਹੇਠ ਸਫਲ ਸਿਆਸੀ ਕੈਰੀਅਰ ਰਿਹਾ ਸੀ, ਅਤੇ 2000 ਦੇ ਬਾਅਦ ਉਹ ਵਲਾਦੀਮੀਰ ਪੂਤਿਨ ਦਾ ਧੜੱਲੇਦਾਰ ਆਲੋਚਕ ਬਣ ਗਿਆ ਸੀ। ਫਰਵਰੀ 2015 ਨੂੰ ਮਾਸਕੋ ਦੇ ਲਾਲ ਚੌਕ ਦੇ ਨੇੜੇ ਉਸਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।[2]

ਬਾਰਿਸ ਨਿਮਤਸੋਫ਼
Борис Немцов
ਨਿਮਤਸੋਫ਼ 2013 ਵਿੱਚ
ਰੂਸ ਦਾ ਉੱਪ ਪਰਧਾਨ ਮੰਤਰੀ
ਦਫ਼ਤਰ ਵਿੱਚ
28 ਅਪ੍ਰੈਲ 1998 – 28 ਅਗਸਤ 1998
ਰਾਸ਼ਟਰਪਤੀਬਾਰਿਸ ਯੇਲਤਸਿਨ
ਪ੍ਰਧਾਨ ਮੰਤਰੀਸਰਗਈ ਕਿਰੀਐਂਕੋ
ਵਿਕਟਰ ਚੇਰਨੋਮਾਈਰਡਿਨ (ਐਕਟਿੰਗ)
ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
17 ਮਾਰਚ 1997 – 28 ਅਪ੍ਰੈਲ 1998
Serving with ਅਨਾਤੋਲੀ ਚੁਬੈਸ
ਰਾਸ਼ਟਰਪਤੀਬਾਰਿਸ ਯੇਲਤਸਿਨ
ਪ੍ਰਧਾਨ ਮੰਤਰੀਵਿਕਟਰ ਚੇਰਨੋਮਾਈਰਡਿਨ
ਤੋਂ ਪਹਿਲਾਂਵਲਾਦੀਮੀਰ ਪੂਤਿਨ
ਅਲੈਕਸੀ ਬੋਲਸ਼ਾਕੋਵ
ਵਿਕਟਰ ਇਲੁਸ਼ਿਨ
ਤੋਂ ਬਾਅਦਯੂਰੀ ਮਾਸਲਿਯੂਕੋਵ
ਵਲਾਦੀਮੀਰ ਗਸਤੋਵ
ਨਿੱਜੀ ਜਾਣਕਾਰੀ
ਜਨਮ
ਬਾਰਿਸ ਯਿਫ਼ੀਮੋਵਿਚ ਨੇਮਤਸੋਵ

(1959-10-09)9 ਅਕਤੂਬਰ 1959
ਸੋਚੀ, ਰੂਸੀ ਸੋਵੀਅਤ ਸੰਘੀ ਸਮਾਜਵਾਦੀ ਗਣਰਾਜ, ਸੋਵੀਅਤ ਯੂਨੀਅਨ
ਮੌਤ27 ਫਰਵਰੀ 2015(2015-02-27) (ਉਮਰ 55)
ਮਾਸਕੋ, ਰੂਸ
ਸਿਆਸੀ ਪਾਰਟੀਸੱਜੇਪੱਖੀ ਤਾਕਤਾਂ ਦਾ ਮੇਲ (1999–2008)
ਸੋਲੀਦਾਰਨੌਸਤ (2008 ਤੋਂ)
ਪੀਪਲਜ਼ ਫ੍ਰੀਡਮ ਪਾਰਟੀ "ਰੂਸ ਲਈ ਕੁਧਰਮ ਅਤੇ ਭ੍ਰਿਸ਼ਟਾਚਾਰ ਤੋਂ ਬਿਨਾਂ" (2010–12)
ਰੂਸ ਦੀ ਰਿਪਬਲਿਕਨ ਪਾਰਟੀ - ਪੀਪਲਜ਼ ਫਰੀਡਮ ਪਾਰਟੀ (2012 ਤੋਂ)
ਪੁਰਸਕਾਰਆਰਡਰ ਦਾ ਮੈਡਲ "ਫਾਦਰਲੈਂਡ ਲਈ ਮੈਰਿਟ ਲਈ" (ਦੂਜੀ ਡਿਗਰੀ, 1995); ਆਰਡਰ ਆਫ਼ ਪ੍ਰਿੰਸ ਯਾਰੋਸਲਾਵ ਦ ਵਾਈਜ਼ (ਪੰਜਵੀਂ ਡਿਗਰੀ, 2006)[1]

ਹਵਾਲੇ

ਸੋਧੋ
  1. "Борис Немцов".
  2. Amos, Howard; Millward, David (27 February 2015). "Leading Putin critic gunned down outside Kremlin". The Telegraph. London. Retrieved 28 February 2015.

ਬਾਹਰਲੇ ਜੋੜ

ਸੋਧੋ