ਬਾਲਕਨ
ਦੱਖਣ-ਪੂਰਬੀ ਯੂਰਪ ਦਾ ਇੱਕ ਭੂਗੋਲਕ, ਸਿਆਸੀ ਅਤੇ ਸੱਭਿਆਚਾਰਕ ਖੇਤਰ
ਬਾਲਕਨ, ਜਿਹਨੂੰ ਆਮ ਤੌਰ ਉੱਤੇ ਬਾਲਕਨ ਟਾਪੂਨੁਮਾ ਅਤੇ ਅੱਜਕੱਲ੍ਹ "ਦੱਖਣ-ਪੂਰਬੀ ਯੂਰਪ" ਕਿਹਾ ਜਾਂਦਾ ਹੈ, ਭਾਵੇਂ ਤਿੰਨਾਂ ਵਿਚਲਾ ਖੇਤਰ ਇੱਕੋ ਜਿਹਾ ਨਹੀਂ ਹੈ, ਦੱਖਣ-ਪੂਰਬੀ ਯੂਰਪ ਦਾ ਇੱਕ ਭੂਗੋਲਕ, ਸਿਆਸੀ ਅਤੇ ਸੱਭਿਆਚਾਰਕ ਖੇਤਰ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਭਾਸ਼ਾਈ-ਪਰਵਾਰ ਜਿਵੇਂ ਕਿ ਰੋਮਾਂਸ, ਸਲਾਵੀ, ਯੂਨਾਨੀ, ਅਲਬਾਨੀਆਈ ਅਤੇ ਤੁਰਕੀ ਭਾਸ਼ਾ-ਪਰਵਾਰ ਮਿਲਦੇ ਹਨ। ਪ੍ਰਮੁੱਖ ਧਰਮ ਕੱਟੜਪੰਥੀ ਇਸਾਈਅਤ ਹੈ ਅਤੇ ਉਹ ਤੋਂ ਮਗਰੋਂ ਕੈਥੋਲਿਕ ਇਸਾਈਅਤ ਅਤੇ ਸੁੰਨੀ ਇਸਲਾਮ ਆਉਂਦੇ ਹਨ।[1]
ਹਵਾਲੇ
ਸੋਧੋ- ↑ Okey, Robin (2007). Taming Balkan Nationalism. Oxford University Press.