ਬਾਲਪਰਾਈਸੋ

ਚਿਲੀ ਦਾ ਪਰਗਣਾ

ਬਾਲਪਰਾਈਸੋ (/ˌvælpəˈrz/, ਸਪੇਨੀ: [balpaɾaˈiso]) ਚਿਲੀ ਦਾ ਇੱਕ ਸ਼ਹਿਰ, ਪਰਗਣਾ ਅਤੇ ਤੀਜਾ ਸਭ ਤੋਂ ਵੱਡਾ ਬਹੁਨਗਰੀ ਇਲਾਕੇ, ਵਡੇਰਾ ਬਾਲਪਰਾਸੀਸੋ, ਦਾ ਕੇਂਦਰ ਹੈ ਜੋ ਸਾਂਤਿਆਗੋ ਤੋਂ 69.5 ਮੀਲ ਉੱਤਰ-ਪੱਛਮ ਵੱਲ ਸਥਿਤ ਹੈ।[3] ਇਹ ਦੇਸ਼ ਦੀ ਪ੍ਰਮੁੱਖ ਬੰਦਰਗਾਹ ਅਤੇ ਦੱਖਣ-ਪੂਰਬੀ ਪ੍ਰਸ਼ਾਂਤ ਦਾ ਪ੍ਰਮੁੱਖ ਸੱਭਿਆਚਰਕ ਕੇਂਦਰ ਹੈ। ਇਹ ਬਾਲਪਰਾਈਸੋ ਸੂਬੇ ਅਤੇ ਬਾਲਪਰਾਈਸੋ ਖੇਤਰ ਦੀ ਵੀ ਰਾਜਧਾਨੀ ਹੈ। ਭਾਵੇਂ ਸਾਂਤਿਆਗੋ ਚਿਲੀ ਦੀ ਅਧਿਕਾਰਕ ਰਾਜਧਾਨੀ ਹੈ ਪਰ ਚਿਲੀ ਦੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ 1990 ਵਿੱਚ ਇੱਥੇ ਹੀ ਹੋਈ ਸੀ।

ਬਾਲਪਰਾਈਸੋ
SeatValparaíso
ਸਮਾਂ ਖੇਤਰਯੂਟੀਸੀ−4
 • ਗਰਮੀਆਂ (ਡੀਐਸਟੀ)ਯੂਟੀਸੀ−3

ਹਵਾਲੇ

ਸੋਧੋ
  1. (ਸਪੇਨੀ) "Municipality of Valparaíso". Retrieved 15 November 2010.
  2. 2.0 2.1 2.2 (ਸਪੇਨੀ) Instituto Nacional de Estadísticas
  3. "Valparaíso Article". Archived from the original on 2013-05-15. Retrieved 2013-04-18. {{cite web}}: Unknown parameter |dead-url= ignored (|url-status= suggested) (help)