ਬਾਲਸ਼ੇਵਿਕਸ, ਮੂਲ ਤੌਰ 'ਤੇ[1] ਬਾਲਸ਼ੇਵਿਸਤਸ[2] ਜਾਂ ਬਾਲਸ਼ਵਿਕੀ[3] (ਰੂਸੀ: большевики, большевик (singular); IPA: [bəlʲʂɨˈvʲik]; ਨਿਰੁਕਤੀ ਰੂਸੀ ਦੇ ਸ਼ਬਦ большинство ਬਾਲ'ਸ਼ਿੰਤਸ਼ਵੋ ਤੋਂ, ਅਰਥਾਤ ਬਹੁਗਿਣਤੀ) ਮਾਰਕਸਵਾਦੀ ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ (ਆਰਐਸਡੀਐਲਪੀ) ਦਾ ਇੱਕ ਧੜਾ ਸੀ ਜਿਹੜਾ ਮੇਨਸ਼ੇਵਿਕਾਂ (ਅਰਥਾਤ ਘੱਟਗਿਣਤੀ ਧੜਾ) ਤੋਂ ਅਲੱਗ ਹੋ ਗਿਆ ਸੀ।[4] ਪਾਰਟੀ ਦੀ ਇਹ ਵੰਡ 1903 ਵਿੱਚ ਦੂਜੀ ਕਾਂਗਰਸ ਦੌਰਾਨ ਹੋਈ ਸੀ।[5] ਇਸ ਦਾ ਬਾਨੀ ਵਲਾਦੀਮੀਰ ਲੈਨਿਨ ਸੀ।

ਬਾਲਸ਼ੇਵਿਕ ਨਾਮ ਇਸ ਲਈ ਪਿਆ, ਕਿ ਉਹ ਨਿਰਣਾਇਕ ਵੋਟ ਵਿੱਚ ਬਹੁਮਤ ਵਿੱਚ ਸਨ। ਉਹ ਓੜਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਬਣ ਗਏ।[6] ਬਾਲਸ਼ੇਵਿਕ 1917 ਦੇ ਰੂਸੀ ਇਨਕਲਾਬ ਦੇ ਅਕਤੂਬਰ ਇਨਕਲਾਬ ਪੜਾਅ ਦੌਰਾਨ ਰੂਸ ਵਿੱਚ ਸੱਤਾ ਵਿੱਚ ਆਏ ਸਨ।

ਹਵਾਲੇ ਸੋਧੋ

  1. Ushakov's Explanatory Dictionary of Russian Language, article "Большевистский"
  2. Dictionaries define the word "Bolshevist" both as a synonym to "Bolshevik" and as an adherent of Bolshevik policies.
  3. "Bolsheviki Seize State Buildings, Defying Kerensky". New York Times. 7 November 1917. Retrieved 22 December 2013.
  4. Derived from меньшинство men'shinstvo, "minority", which comes from меньше men'she, "less". The split occurred at the Second Party Congress in 1903.
  5. Suny, Ronald Grigor (1998). The Soviet Experiment. London: Oxford University Press. p. 57. ISBN 978-0-19-508105-3.
  6. After the split, the Bolshevik party was designated as RSDLP(b) (Russian: РСДРП(б)), where "b" stands for "Bolsheviks". Shortly after coming to power in November 1917 the party changed its name to the Russian Communist Party (Bolsheviks) (РКП(б)) and was generally known as the Communist Party after that point, however, it was not until 1952 that the party formally dropped the word "Bolshevik" from its name. (See Congress of the CPSU article for the timeline of name changes.)