ਬਾਲ ਕ੍ਰਿਸ਼ਨ ਭੱਟ
ਪੰਡਤ ਬਾਲ ਕ੍ਰਿਸ਼ਨ ਭੱਟ (3 ਜੂਨ 1844 - 20 ਜੁਲਾਈ 1914) ਹਿੰਦੀ ਦੇ ਸਫਲ ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ ਸਨ। ਉਹਨਾਂ ਨੂੰ ਅੱਜ ਦੀ ਗਦ ਪ੍ਰਧਾਨ ਕਵਿਤਾ ਦਾ ਜਨਕ ਮੰਨਿਆ ਜਾ ਸਕਦਾ ਹੈ। ਹਿੰਦੀ ਗਦ ਸਾਹਿਤ ਦੇ ਨਿਰਮਾਤਾਵਾਂ ਵਿੱਚ ਵੀ ਉਹਨਾਂ ਦਾ ਪ੍ਰਮੁੱਖ ਸਥਾਨ ਹੈ।
ਬਾਲ ਕ੍ਰਿਸ਼ਨ ਭੱਟ | |
---|---|
ਜੱਦੀ ਨਾਂ | बालकृष्ण भट्ट |
ਜਨਮ | ਇਲਾਹਾਬਾਅਦ, ਸੰਯੁਕਤ ਪ੍ਰਾਂਤ, ਬ੍ਰਿਟਿਸ਼ ਭਾਰਤ | 3 ਜੂਨ 1844
ਮੌਤ | 20 ਜੁਲਾਈ 1914 | (ਉਮਰ 70)
ਕੌਮੀਅਤ | ਬ੍ਰਿਟਿਸ਼ ਭਾਰਤੀ |
ਕਿੱਤਾ | ਪੱਤਰਕਾਰ, ਨਾਟਕਕਾਰ ਅਤੇ ਨਿਬੰਧਕਾਰ |
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |