ਬਾਸਮਤੀ ਦੀ ਮਹਿਕ (ਕਹਾਣੀ ਸੰਗ੍ਰਹਿ)

ਬਾਸਮਤੀ ਦੀ ਮਹਿਕ ਨਵਤੇਜ ਸਿੰਘ ਪ੍ਰੀਤਲੜੀ ਦਾ ਕਹਾਣੀ ਸੰਗ੍ਰਹਿ ਹੈ। ਇਹ ਰਚਨਾ ਸਾਲ 1960 ਵਿੱਚ ਪ੍ਰਕਾਸ਼ਿਤ ਹੋਈ ਅਤੇ ਇਸ ਵਿੱਚ ਲੇਖਕ ਦੀਆਂ 16 ਕਹਾਣੀਆਂ ਸ਼ਾਮਲ ਹਨ।

ਕਹਾਣੀਆਂ ਸੋਧੋ

  1. ਬਾਸਮਤੀ ਦੀ ਮਹਿਕ
  2. ਭੈਣ ਦੀ ਮਹਿਕ
  3. ਕੋਟ ਤੇ ਮਨੁੱਖ
  4. ਦਿਲ ਦੀ ਥਾਂ ਜੰਦਰਾ
  5. ਮਨੁੱਖ-ਜਿਹੜਾ ਪਿਆਰ ਬਾਰੇ ਨਹੀਂ ਸੀ ਬੋਲਦਾ
  6. ਸੋਹਣੀ ਮਹੀਂਵਾਲ
  7. ਅੰਨ ਤੇ ਸੁਫ਼ਨਾ
  8. ਇਕ ਕੁੜੀ ਤੇ ਇਕ ਸਰਾਪ
  9. ਤਾਮੀਲ-ਕੁਨਿੰਦਾ
  10. ਦੂਜੀ ਵਾਰ ਜੇਬ ਕੱਟੀ ਗਈ
  11. ਗੁਆਚੀਆਂ ਅੱਖਾਂ
  12. ਸੱਤੇ ਦੇ ਸੱਤੇ ਅਜੂਬੇ