ਬਾਹੀਆ (ਲੋਕਲ [baˈi.ɐ])[n 1] ਬ੍ਰਾਜ਼ੀਲ ਦੇ 26 ਰਾਜਾਂ ਵਿੱਚੋਂ ਇੱਕ ਹੈ ਅਤੇ ਦੇਸ਼ ਦੇ ਅਟਲਾਨਟਿਕ ਤੱਟ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਹ ਆਬਾਦੀ ਅਨੁਸਾਰ ਚੌਥਾ-ਵੱਡਾ (ਸਾਓ ਪੌਲੋ, ਮਿਨ੍ਸ ਜ਼ਰਾਈਸ, ਅਤੇ ਰਿਓ ਦੇ ਜਨੇਯਰੋ ਦੇ ਬਾਅਦ) ਅਤੇ ਖੇਤਰਫਲ ਅਨੁਸਾਰ 5ਵਾਂ-ਵੱਡਾ ਬਰਾਜੀਲੀ ਰਾਜ ਹੈ। ਬਾਹੀਆ ਦੀ ਰਾਜਧਾਨੀ ਸ਼ਹਿਰ   ਸਾਲਵਾਡੋਰ (ਪਹਿਲਾਂ ਬਾਹੀਆ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਸੀ), ' ਅਟਲਾਨਟਿਕ ਤੋਂ ਸਾਰੇ ਸੰਤਾਂ ਦੀ ਖਾੜੀ ਨੂੰ ਜੁਦਾ ਕਰਦੇ ਜ਼ਮੀਨ ਦੇ ਇੱਕ ਸਪਿਟ ਤੇ ਸਥਿਤ ਹੈ। ਇੱਕ ਵਾਰ ਖੇਤੀਬਾੜੀ, ਗੁਲਾਮਦਾਰੀ, ਅਤੇ ਪਸ਼ੂ ਫਾਰਮ ਹਿੱਤਾਂ ਦੇ ਦਬਦਬੇ ਵਾਲਾ ਰਾਜਤੰਤਰੀ  ਗੜ੍ਹ, ਬਾਹੀਆ ਹੁਣ ਇੱਕ ਪ੍ਰਮੁੱਖ ਨਿਰਮਾਣ ਕੇਂਦਰ ਹੈ ਜਿਥੇ ਪਿਛਲੀਆਂ ਤਿੰਨ ਚੋਣਾਂ ਵਿੱਚ ਵਰਕਰਜ਼ ਪਾਰਟੀ ਦਾ ਦਬਦਬਾ ਰਿਹਾ ਹੈ।

  1. The standard Brazilian Portuguese pronunciation, according to the variety spoken in Rio de Janeiro, is [bɐˈiˑ.jɐ]. In European Portuguese the pronunciation is [bɐˈi.ɐ]. The h is not pronounced: its purpose in Portuguese orthography is to indicate that the stress is on the i (otherwise, it would be the semivowel /j/, as the English letter y when representing a consonant, and the stress should be in the ba).

References

ਸੋਧੋ