ਵਾਈ (ਅੰਗਰੇਜ਼ੀ ਅੱਖਰ)
ਲਾਤੀਨੀ ਵਰਣਮਾਲਾ ਦਾ ਅੱਖਰ
(Y ਤੋਂ ਮੋੜਿਆ ਗਿਆ)
ਲਾਤੀਨੀ ਵਰਣਮਾਲਾ | |||
---|---|---|---|
Aa | Bb | Cc | Dd |
Ee | Ff | Gg | Hh |
Ii | Jj | Kk | Ll |
Mm | Nn | Oo | Pp |
Rr | Ss | Tt | |
Uu | Vv | Ww | Xx |
Yy | Zz |
Y (ਨਾਮ ਵਾਈ[1] /ˈwaɪ/, plural wyes)[2] ਆਈ.ਐਸ.ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ 25ਵਾਂ ਅੱਖਰ ਹੈ। ਇਹ ਅੱਖਰ ਆਖਰੀ ਤੋਂ ਪਹਿਲਾ ਹੈ ਅਤੇ ਅੰਗਰੇਜ਼ੀ ਜ਼ੁਬਾਨ ਵਿੱਚ ਕਦੇ ਸਵਰ ਕਦੇ ਵਿਅੰਜਨ ਵਜੋਂ ਵਰਤਿਆ ਜਾਂਦਾ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |