ਬਿਅੰਕਾ ਦੇਸਾਈ (ਅੰਗ੍ਰੇਜ਼ੀ ਵਿੱਚ: Bianca Desai ਜਾਂ Biyanka Desai) ਇੱਕ ਭਾਰਤੀ ਅਭਿਨੇਤਰੀ ਹੈ, ਜਿਸਨੇ ਮੁੱਖ ਤੌਰ 'ਤੇ ਕੰਨੜ ਅਤੇ ਤੇਲਗੂ ਫਿਲਮਾਂ ਵਿੱਚ ਅਭਿਨੈ ਕੀਤਾ ਹੈ।[1][2][3][4]

ਬਿਆਂਕਾ ਦੇਸਾਈ
ਜਨਮ
ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਫਿਲਮ ਅਦਾਕਾਰਾ
ਸਰਗਰਮੀ ਦੇ ਸਾਲ2008-ਮੌਜੂਦ

ਕੈਰੀਅਰ

ਸੋਧੋ

ਬਿਆਂਕਾ ਦੇਸਾਈ ਕੰਨੜ ਵਿੱਚ 9 ਤੋਂ ਵੱਧ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ।

ਫਿਲਮਾਂ

ਸੋਧੋ
ਸਾਲ ਫਿਲਮ ਭੂਮਿਕਾ ਭਾਸ਼ਾ ਨੋਟਸ
2006 ਸੈਨੀਕੁਡੁ ਤੇਲਗੂ
2007 ਮੁਨੀ ਤਾਮਿਲ
ਸਿਵਾਜੀ: ਦਾ ਬੌਸ ਪੀ.ਏ ਤਾਮਿਲ
ਯਾਮਾਗੋਲਾ ਮੱਲੀ ਮੋਦਲਾਇੰਡੀ ਮੇਨਕਾ ਤੇਲਗੂ
2008 ਜਲਸਾ ਭਾਗਿਆਮਤੀ ਦਾ ਮਿੱਤਰ ਤੇਲਗੂ
ਨੇਸਥਾਮਾ ਸੰਧਿਆ ਤੇਲਗੂ
ਰੌਕੀ ਊਸ਼ਾ ਕੰਨੜ
2009 ਗੁਲਾਮਾ ਪ੍ਰਿਯੰਕਾ ਕੰਨੜ
ਚੇਲੀਦਾਰੁ ਸੰਪਿਗਿਆ ਸੌਮਿਆ ਕੰਨੜ
ਯੋਗੀ ਮਾਲਾ ਕੰਨੜ
2010 ਚਲਾਕੀ ਗਿਆਨ ਪ੍ਰਸੂਨੰਭਾ ਤੇਲਗੂ
ਸੰਚਾਰੀ ਬਿੰਦੂ ਕੰਨੜ
ਕਿਚਾ ਹੁੱਚਾ ਕੰਨੜ ਵਿਸ਼ੇਸ਼ ਦਿੱਖ
ਹੁਡੁਗਾ ਹੁਡੁਗੀ ਕੰਨੜ ਵਿਸ਼ੇਸ਼ ਦਿੱਖ
2011 ਕੋਫੀ ਬਾਰ ਸ੍ਰਿਜਨਾ ਤੇਲਗੂ
ਨੂਰੌਂਦੁ ਬਗੀਲੁ ਵਰਧਾ ਕੰਨੜ
ਸਵਯਮ ਕ੍ਰਿਸ਼ੀ ਪ੍ਰਿਯਾ ਕੰਨੜ
2012 ਦਿਸ ਵੀਕੈੰਡ ਸ਼ਿਵਾਨੀ ਹਿੰਦੀ
2013 ਨਿਮਿਦੰਗਲ ਸ੍ਰਿਜਨਾ ਤਾਮਿਲ
2016 ਨੇਰੋਨ ਸ਼ਿਲਪਾ ਅੰਗਰੇਜ਼ੀ

ਹਵਾਲੇ

ਸੋਧੋ
  1. "My film's an original: Tinu Verma - Times of India". The Times of India. India. Retrieved 21 July 2019.
  2. "Biyanka Desai sets a Sandalwood record". The New Indian Express. India. Retrieved 21 July 2019.
  3. "Synchronising with stars". Deccan Herald (in ਅੰਗਰੇਜ਼ੀ). India. 21 December 2009. Archived from the original on 4 March 2016. Retrieved 21 July 2019.
  4. "The Tri-Lingual Star".