ਬਿਆਫ਼੍ਰਾ ਪੂਰਬੀ ਨਾਈਜੀਰੀਆ ਵਿਚਲਾ ਇੱਕ ਵੱਖਰਾ ਅਤੇ ਅਜ਼ਾਦ ਰਾਜ ਸੀ ਜਿਸਦੀ ਹੋਂਦ 1967 ਤੋਂ ਜਨਵਰੀ 1970 ਤੱਕ ਰਹੀ। 

ਬਿਆਫ਼੍ਰਾ ਗਣਰਾਜ
ਬਿਆਫ਼੍ਰਾ
1967–1970[1]
Flag of Biafra
Coat of arms of Biafra
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "ਸ਼ਾਂਤੀ, ਏਕਤਾ, ਅਤੇ ਆਜ਼ਾਦੀ"
ਹਰਾ: ਬਿਆਫ਼੍ਰਾ
ਹਰਾ: ਬਿਆਫ਼੍ਰਾ
ਮਈ 1967 ਵਿੱਚ ਬਿਆਫ਼੍ਰਾ
ਮਈ 1967 ਵਿੱਚ ਬਿਆਫ਼੍ਰਾ
ਰਾਜਧਾਨੀਏਨੂਗੂ
Historical eraਸਰਦ ਜੰਗ
• Established
30 ਮਈ 1967
• ਨਾਈਜੀਰੀਆ ਵਿੱਚ ਮਿਲਾਇਆ ਗਿਆ
15 ਜਨਵਰੀ 1970[1]
ਖੇਤਰ
196777,306 km2 (29,848 sq mi)
ਆਬਾਦੀ
• 1967
1,35,00,000
ਮੁਦਰਾਬਿਆਫ਼੍ਰਾਈ ਪਾਊਂਡ
ਤੋਂ ਪਹਿਲਾਂ
ਤੋਂ ਬਾਅਦ
ਨਾਈਜੀਰੀਆ
ਨਾਈਜੀਰੀਆ
Minahan, James (2002). Encyclopedia of the Stateless Nations: S-Z. Greenwood Publishing Group. p. 762. ISBN 0-313-32384-4.

ਤਕਰੀਬਨ ਢਾਈ ਸਾਲ ਦੀ ਜੰਗ ਤੋਂ ਬਾਅਦ ਬਿਆਫ਼੍ਰਾ ਦੀਆਂ ਫ਼ੌਜਾਂ ਨੇ ਨਾਈਜੀਰੀਆ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਇਹ ਮੁੜ ਨਾਈਜੀਰੀਆ ਵਿੱਚ ਮਿਲਾ ਲਿਆ ਗਿਆ। [2]

ਹਵਾਲੇ ਸੋਧੋ

  1. Ogbaa, Kalu (1 January 1995). Igbo. The Rosen Publishing Group. p. 49. ISBN 978-0-8239-1977-2. Retrieved 15 January 2014.
  2. Barnaby Philips (13 January 2000). "Biafra: Thirty years on". BBC News. Retrieved 9 March 2011.