ਬਿਜਲੀਵਾਲ ਪੰਜਾਬ ਰਾਜ, ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਇੱਕ ਪਿੰਡ ਹੈ। ਪਿੰਡ ਦਾ ਪ੍ਰਬੰਧ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਸਰਪੰਚ ਦੁਆਰਾ ਕੀਤਾ ਜਾਂਦਾ ਹੈ।[1] ਇਹ ਤਹਿਸੀਲ ਹੈੱਡਕੁਆਟਰ ਬਟਾਲਾ ਤੋਂ 13 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਗੁਰਦਾਸਪੁਰ ਤੋਂ 43 ਕਿਲੋਮੀਟਰ ਦੂਰ ਸਥਿਤ ਹੈ। ਇਸ ਪਿੰਡ ਦੇ ਇਲਾਕੇ ਦਾ ਪਿੰਨ ਕੋਡ 143505 ਹੈ।